ਬਹਿਰਾਮ, 31 ਜਨਵਰੀ (ਨਛੱਤਰ ਸਿੰਘ ਬਹਿਰਾਮ)-ਦਰਬਾਰ ਰੌਜ਼ਾ ਬਾਗ ਸ਼ਰੀਫ, ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀ ਬਹਿਰਾਮ ਦੇ ਸਹਿਯੋਗ ਨਾਲ ਦਾਤਾ ਅਬਦੁੱਲ ਰਹਿਮਾਨ ਸੱਯਦ ਦੀ ਯਾਦ ਵਿੱਚ 46ਵਾਂ ਸਾਲਾਨਾ ਜੋੜ ਮੇਲਾ 01 ਫਰਵਰੀ ਨੂੰ ਬਹਿਰਾਮ ਵਿਖੇ ਸਾਂਈ ਉਮਰੇ ਸ਼ਾਹ ਕਾਦਰੀ ਰੌਜ਼ਾ ਮੰਢਾਲੀ ਸ਼ਰੀਫ ਦੀ ਸਰਪ੍ਰਸਤੀ ਅਤੇ ਗੱਦੀ ਨਸ਼ੀਨ ਬਾਬਾ ਜੋਨੀ ਸ਼ਾਹ ਕਾਦਰੀ ਦੀ ਅਗਵਾਈ 'ਚ ਮਨਾਇਆ ਜਾਵੇਗਾ | ਚਾਦਰ ਦੀ ਰਸਮ ਉਪਰੰਤ ਧਾਰਮਿਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਨਾਮਵਰ ਕਲਾਕਾਰ ਹਾਜ਼ਰੀਆਂ ਭਰਨਗੇ |
ਰੌਜ਼ਾ ਬਾਗ ਸ਼ਰੀਫ ਬਹਿਰਾਮ 'ਚ ਮੇਲਾ ਅੱਜ
ਅਜੀਤ ਡੈਸਕ
01-02-2026