26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਿਸ਼ਵਕਰਮਾ ਮੰਦਰ ਟੋਰੋਵਾਲ ਵਿਖੇ 32ਵਾਂ ਸਾਲਾਨਾ ਉਤਸਵ ਅੱਜ

Ad Position 21
No active advertisement
ਅਜੀਤ ਡੈਸਕ 01-02-2026
ਪੋਜੇਵਾਲ ਸਰਾਂ, 31 ਜਨਵਰੀ (ਨਵਾਂਗਰਾਈਾ)-ਸ੍ਰੀ ਵਿਸ਼ਵਕਰਮਾ ਸਭਾ ਟੋਰੋਵਾਲ ਵਲੋਂ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਵਿਸ਼ਵਕਰਮਾ ਮੰਦਰ ਟੋਰੋਵਾਲ ਵਿਖੇ 32ਵਾਂ ਸਾਲਾਨਾ ਉਤਸਵ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਗਦੀਸ਼ ਰਾਏ ਟੋਰੋਵਾਲ ਨੇ ਦੱਸਿਆ ਕਿ ਸਵੇਰੇ 8 ਤੋਂ 9 ਵਜੇ ਤੱਕ ਹਵਨ ਪੂਜਾ ਹੋਵੇਗੀ 10 ਵਜੇ ਝੰਡਾ ਚੜ੍ਹਾਉਣ ਦੀ ਰਸਮ ਬਲਵੀਰ ਸਿੰਘ ਮੀਲੂ ਬਲਾਕ ਸੰਮਤੀ ਮੈਂਬਰ ਚਾਂਦਪੁਰ ਰੁੜਕੀ ਕਰਨਗੇ | 10 ਵਜੇ ਤੋਂ 4 ਵਜੇ ਤੱਕ ਜਤਿੰਦਰ ਧੀਮਾਨ ਆਪਣੀ ਕਲਾ ਨਾਲ ਨੂੰ ਮੰਤਰ ਮੁਗਧ ਕਰਨਗੇ | ਸਮਾਗਮ ਦੌਰਾਨ ਚੀਫ ਗੈਸਟ ਹਰੀਪਾਲ ਕਲਸੀ ਰਿਟਾ. ਪਿ੍ੰਸੀਪਲ ਆਈ.ਟੀ.ਆਈ ਗੜ੍ਹਸ਼ੰਕਰ ਹੋਣਗੇ ਅਤੇ ਮੁੱਖ ਮਹਿਮਾਨ ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਹੋਣਗੇ | ਇਸ ਸਲਾਨਾ ਸਮਾਗਮ ਦੌਰਾਨ ਇਲਾਕੇ ਦੀਆਂ ਵੱਖ-ਵੱਖ ਵਿਸ਼ਕਰਮਾ ਸਭਾਵਾਂ ਪਹੁੰਚ ਰਹੀਆਂ ਹਨ |
31 ਨਵਾਂਸ਼ਹਿਰ 22
Ad Position 22
No active advertisement
ਪਿਛਲੀ ਖ਼ਬਰ ਸਾਹਿਬਾ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮੀਰਪੁਰ ਲੱਖਾ ਵਿਖੇ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਕਰਵਾਇਆ ਸਾਲਾਨਾ ਧਾਰਮਿਕ ਸਮਾਗਮ ਸਮਾਪਤ
Ad Position 24