11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਘੁੰਮਣਾਂ 'ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Ad Position 21
No active advertisement
ਅਜੀਤ ਡੈਸਕ 04-02-2026
ਘੁੰਮਣਾਂ, 3 ਫਰਵਰੀ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ 'ਚ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਭਾਈ ਮਲਕੀਤ ਸਿੰਘ ਖਾਨ ਥਿਆੜਾ ਵਾਲਿਆਂ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਸਬੰਧੀ ਕਥਾ, ਕੀਰਤਨ ਕੀਤਾ | ਪ੍ਰਬੰਧਕ ਕਮੇਟੀ ਵੱਲੋਂ ਮਹਾਨ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਡਾ. ਨਿਰਮਲ ਕੁਮਾਰ, ਸੁਰਜੀਤ ਲਾਲ ਸਰੋਏ, ਕੇਵਲ ਰਾਮ, ਰੇਸ਼ਮ ਸਿੰਘ ਘੁੰਮਣ, ਹੁਸਨ ਸਿੰਘ, ਯੋਗੇਸ਼ ਕੁਮਾਰ ਬਿੱਟੂ, ਗਿਆਨ ਚੰਦ, ਸੱਤੀ ਘੁੰਮਣ, ਸੋਢੀ ਰਾਮ, ਕਮਲਜੀਤ ਬੰਗਾ, ਬਿੱਟੂ ਬੰਗਾ, ਫੌਜ਼ੀ ਘੁੰਮਣ, Ðਰੇਸ਼ਮ ਲਾਲ, ਅੰਮਿ੍ਤਸਰੀਆ, ਬਲਵੀਰ ਸਿੰਘ ਬੈਂਸ ਬਿੰਦਾ ਵਲੈਤੀਆ, ਗੁਰਮਿੰਦਰ ਸਿੰਘ ਸਾਬਕਾ ਸਰਪੰਚ, ਧਰਮਪਾਲ, ਜਸਪਾਲ ਨੰਬਰਦਾਰ ਤੇ ਹੋਰ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਨਵਾਂਸ਼ਹਿਰ ਵਲੋਂ 18000/- ਰੁਪਏ ਰਿਸ਼ਵਤ ਲੈਂਦੇ ਚਾਚਾ-ਭਤੀਜਾ ਗਿ੍ਫ਼ਤਾਰ ਅਗਲੀ ਖ਼ਬਰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਸਿਹਤ ਯੋਜਨਾ ਦੀ ਕਰਵਾਈ ਸ਼ੁਰੂਆਤ
Ad Position 24