06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 07-03-2026
ਔੜ, 6 ਮਾਰਚ (ਗੁਰਨਾਮ ਸਿੰਘ ਸੈਣੀ)-ਬਿਜਲੀ ਯੰਤਰਾਂ ਦੀ ਜ਼ਰੂਰੀ ਮੁਰੰਮਤ ਕਾਰਨ 7 ਮਾਰਚ ਨੂੰ 66 ਕੇ.ਵੀ ਸਬ-ਸਟੇਸ਼ਨ ਔੜ ਤੋਂ ਚੱਲਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਘਰਾਂ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ | ਜਿਸ ਵਿੱਚ ਔੜ, ਖ਼ੋਜਾ, ਮੱਲਪੁਰ, ਮਹਿਰਮਪੁਰ, ਸਕੋਹਪੁਰ, ਬਲੌਣੀ, ਗੱੜੁਪੜ੍ਹ, ਗੜ੍ਹ ਪਾਧਾਣਾ, ਚੱਕਦਾਨਾ, ਗੜ੍ਹੀ ਅਜੀਤ ਸਿੰਘ, ਬੱਜੋਂ, ਮੱਲ੍ਹਾਂ ਬੇਦੀਆਂ, ਲੜੋਆ, ਪਰਾਗਪੁਰ, ਮਹਿਮੂਦਪੁਰ, ਮੀਰਪੁਰ ਲੱਖਾ, ਹੇੜੀਆਂ, ਰਾਏਪੁਰ ਡੱਬਾ, ਲਾਲੋ ਮਜਾਰਾ, ਕਮਾਮ, ਸੋਡੀਆਂ, ਸਾਹਲੋਂ, ਸਕੋਹਪੁਰ, ਬਹਾਰਾ, ਵਜੀਦਪੁਰ, ਗੜ੍ਹੀ ਭਾਰਟੀ, ਮਹਿਲ ਖ਼ੁਰਦ, ਸੈਦਪੁਰ, ਤਾਜਪੁਰ, ਮਾਈ ਦਿੱਤਾ, ਬਹਾਦਰਪੁਰ, ਬੇਗੋਵਾਲ, ਦੁੱਧਾਲਾ, ਬੁਰਜ਼ ਟਹਿਲ ਦਾਸ, ਖੜਕੁਵਾਲ, ਜੁਲਾਹ ਮਾਜ਼ਰਾਂ, ਖ਼ੁਰਦ, ਨੰਗਲ ਜੱਟਾਂ, ਪੰਦਰਾਵਾਲ਼, ਗਰਚਾ, ਫ਼ਾਬੜ੍ਹਾ ਅਤੇ ਝੁੰਗੀਆਂ ਦੀ ਘਰਾਂ ਅਤੇ ਮੋਟਰਾਂ ਵਾਲੀ ਸਪਲਾਈ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਕਿਰਪਾਲ ਸਾਗਰ ਅਕਾਦਮੀ ਬਣੀ ਖਿੱਚ ਦਾ ਕੇਂਦਰ- ਡਾ. ਕੁੰਜਾਹੀ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਬੰਗਾ ਵਲੋਂ ਆਤਮਾ ਸਕੀਮ ਹੇਠ ਪਿੰਡ ਸੰਧਵਾਂ ਵਿਖੇ ਕਿਸਾਨ ਗੋਸ਼ਟੀ ਕਰਵਾਈ
Ad Position 24
No active advertisement