29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਭਨੋਟ ਪਰਿਵਾਰਾਂ ਵਲੋਂ ਸਲਾਨਾ ਲੰਗਰ 16 ਨੂੰ

Ad Position 21
No active advertisement
ਅਜੀਤ ਡੈਸਕ 09-03-2026
ਔੜ, 8 ਮਾਰਚ (ਗੁਰਨਾਮ ਸਿੰਘ ਸੈਣੀ)-ਭਨੋਟ ਪਰਿਵਾਰਾਂ ਵਲੋਂ ਔੜ ਦੇ ਤਲਾਬ ਨੇੜੇ ਸੁਸ਼ੋਭਿਤ ਸ਼ਿਵ ਮੰਦਰ ਵਿਖੇ ਸਲਾਨਾ ਲੰਗਰ 16 ਮਾਰਚ ਦੁਪਹਿਰ 1 ਵਜੇ ਲਗਾਇਆ ਜਾਵੇਗਾ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਵਿਪਨ ਭਨੋਟ ਅਤੇ ਰਾਮਾਨੰਦ ਭਨੋਟ ਨੇ ਦੱਸਿਆ ਕਿ ਭਨੋਟ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਇਹ ਲੰਗਰ ਲਗਾਇਆ ਜਾਵੇਗਾ, ਜਿਸ ਦੌਰਾਨ ਕਈ ਧਾਰਮਿਕ ਰਸਮਾਂ ਉਪਰੰਤ ਇਸ ਵਿਸ਼ਾਲ ਲੰਗਰ ਦੀ ਸ਼ੁਰੂਆਤ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ 'ਤੇ ਬੰਗਾ 'ਚ ਪ੍ਰਗਤੀਸ਼ੀਲ ਮਹਿਲਾਵਾਂ ਦਾ ਸਨਮਾਨ ਅਗਲੀ ਖ਼ਬਰ ਚਣਕੋਆ ਵਿਖੇ ਸਲਾਨਾ ਭੰਡਾਰਾ 15 ਨੂੰ
Ad Position 24