05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਾੲੀਂ ਕਾਲਜ ਜਾਡਲਾ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 07-04-2026
ਜਾਡਲਾ, 6 ਅਪ੍ਰੈਲ (ਸੁਰਿੰਦਰ ਦੁੱਗਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਐੱਡ ਸੈਸ਼ਨ 2025-27 ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚ ਸਾਈਾ ਕਾਲਜ ਜਾਡਲਾ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਵਾਈਸ ਚੇਅਰਮੈਨ ਇੰਜੀ: ਗੌਰਵ ਜੌਹਰ ਨੇ ਦੱਸਿਆ ਕਿ ਜਪਲੀਨ ਛਾਬੜਾ ਨਵਾਂਸ਼ਹਿਰ ਨੇ ਪਹਿਲਾ ਸਥਾਨ, ਮਨਜੀਤ ਕੌਰ ਨਵਾਂਸ਼ਹਿਰ ਨੇ ਦੂਜਾ ਸਥਾਨ ਤੇ ਅਮੀਸ਼ਾ ਨਵਾਂਸ਼ਹਿਰ, ਬਲਜੋਤ ਕੌਰ ਬਲਾਚੌਰ ਤੇ ਪੁਨੀਤ ਪਿੰਡ ਸਿੱਧੂਪੁਰ ਖ਼ੁਰਦ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਦੇ ਚੇਅਰਮੈਨ ਪੀ.ਕੇ ਜੌਹਰ, ਉਪ ਚੇਅਰਮੈਨ ਗੌਰਵ ਜੌਹਰ, ਪਿ੍ੰਸੀਪਲ ਡਾ. ਸੁਨੀਲਾ ਧੀਰ, ਮੈਡਮ ਅਨੂਪਮ ਸ਼ਰਮਾ ਨੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁਰਬਾਣੀ ਹੀ ਸਭ ਦੁੱਖਾਂ ਦੀ ਦਵਾ- ਗਿਆਨੀ ਗੁਰਵਿੰਦਰ ਸਿੰਘ ਅਗਲੀ ਖ਼ਬਰ ਟਕਾਰਲਾ ਵਿਖੇ ਬਹੁ ਗਿਣਤੀ ਪਰਿਵਾਰ ਕਾਂਗਰਸ 'ਚ ਹੋਏ ਸ਼ਾਮਿਲ
Ad Position 24