12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸਰਕਾਰੀ ਪ੍ਰਾਇਮਰੀ ਸਕੂਲ ਫਰਾਲਾ ਦਾ ਨਾਂਅ ਚਮਕੳਣ ਵਾਲੇ ਵੰਸ਼ ਕੁਮਾਰ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 08-04-2026
ਕਟਾਰੀਆਂ, 7 ਅਪ੍ਰੈਲ (ਪ੍ਰੇਮੀ ਸੰਧਵਾਂ)-ਸਰਕਾਰੀ ਪ੍ਰਇਮਰੀ ਸਕੂਲ ਫਰਾਲਾ ਦੇ ਪੰਜਵੀ ਜਮਾਤ ਦੇ ਵਿਆਰਥੀ ਵੰਸ਼ ਕੁਮਾਰ ਵਲੋਂ ਨਵੋਦਿਆ ਪ੍ਰੀਖਿਆ ਵਿਚੋਂ ਜ਼ਿਲ੍ਹੇ ਭਰ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਮ ਚਮਕਾਉਣ ਦੀ ਖੁਸ਼ੀ 'ਚ ਮੁੱਖ ਅਧਿਆਪਕਾ ਮੀਨਾ ਕੁਮਾਰੀ, ਜਮਾਤ ਇੰਜਾਰਜ ਅੰਜੂ ਬਾਲਾ ਈ. ਟੀ. ਟੀ. ਅਧਿਆਪਕਾ ਸੁਖਵਿੰਦਰ ਹੀਰਾ ਅਤੇ ਸਕੂਲ ਦੀ ਚੇਅਰਪਰਸਨ ਅਮਨਦੀਪ ਕੌਰ ਆਦਿ ਸ਼ਖਸ਼ੀਆਤਾਂ ਨੇ ਹੋਣਹਾਰ ਬੱਚੇ ਦਾ ਵਿਸ਼ੇਸ਼ ਸਨਮਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਵੋਦਿਆ ਵਿਦਿਆਲਿਆ 'ਚ ਛੇਵੀਂ ਲਈ ਜਿਨ੍ਹਾਂ ਦੀ ਚੋਣ ਹੋਈ ਹੈ ਉਹ 10 ਤੱਕ ਆਪਣਾ ਦਾਖਲਾ ਕਰਵਾਉਣ -ਪਿ੍ੰਸੀਪਲ <br/> ਅਗਲੀ ਖ਼ਬਰ ਕੇ. ਸੀ. ਹੋਟਲ ਮੈਨਜਮੈਂਟ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24