05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ

Ad Position 21
No active advertisement
ਡੇਰਾ ਭਰੋਮਜਾਰਾ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਉਣ ਮੌਕੇ ਸੰਗਤਾਂ ਨਾਲ ਸੰਤ ਕੁਲਵੰਤ ਰਾਮ ਭਰੋਮਜਾਰਾ | ਤਸਵੀਰ : ਨਛੱਤਰ ਸਿੰਘ ਬਹਿਰਾਮ <br/> 16-04-2026
ਬਹਿਰਾਮ, 15 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਯੁਗ ਪੁਰਸ਼, ਵਿਸ਼ਵ ਰਤਨ, ਕ੍ਰਾਂਤੀਕਾਰੀ, ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾ ਤੋਂ ਆਪਣੇ ਜੀਵਨ ਦੀ ਸੇਧ ਲੈਣੀ ਚਾਹੀਦੀ ਹੈ | ਇਹ ਸ਼ਬਦ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਨੇ ਭਰੋਮਜਾਰਾ ਵਿਖੇ ਡਾ. ਅੰਬੇਡਕਰ ਨੂੰ ਸਮਰਪਿਤ ਸਜਾਈ ਸ਼ੋਭਾ ਯਾਤਰਾ ਮੌਕੇ ਸੰਗਤਾਂ ਨੂੰ ਆਖੇ | ਸ਼ੋਭਾ ਯਾਤਰਾ ਦਾ ਨਗਰ ਦੇ ਵੱਖ-ਵੱਖ ਥਾਵਾਂ 'ਤੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਨੇ ਕਿਹਾ ਕਿ ਜਿਨ੍ਹਾ ਨੇ ਪੂਰੀ ਜਿੰਦਗੀ ਸਾਡੇ ਲਈ ਸ਼ੰਘਰਸ਼ ਕੀਤਾ ਸਾਨੂੰ ਉਨ੍ਹਾ ਦਾ ਜਨਮ ਦਿਵਸ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ | ਇਸ ਮੌਕੇ ਲੈਕ: ਰਾਮ ਲੁਭਾਇਆ ਕਲਸੀ, ਹਰਜਿੰਦਰ ਪਾਲ, ਮੋਹਣ ਲਾਲ, ਅਵਤਾਰ ਰਾਮ, ਰਣਜੀਤ ਪਾਲ, ਦੇਸ ਰਾਜ, ਸਤਪਾਲ, ਕੁਲਵਿੰਦਰ ਢਿੱਲੋ, ਦੀਪਾ ਭਰੋਮਜਾਰਾ, ਮਦਨ ਲਾਲ, ਕੇ.ਕੇ ਪਾਲ ਵੜਿੰਗ, ਨਿਰਮਲ ਰਾਮ, ਸੁਰਜੀਤ ਰਾਮ, ਰਾਜਿੰਦਰ ਕੁਮਾਰ ਇਟਲੀ, ਸੁਰਿੰਦਰ ਕੁਮਾਰ, ਬਲਵੰਤ ਰਾਏ ਵੜਿੰਗ, ਅਮਰਜੀਤ ਨਿੱਕੂ, ਸਰਪੰਚ ਲਖਵੀਰ ਰਾਮ, ਮੱਖਣ ਲਾਲ, ਬੁੱਧ ਪ੍ਰਕਾਸ਼, ਨੰਬਰਦਾਰ ਰੂਪ ਲਾਲ ਸੇਖੇ, ਡਾ. ਕਿਰਪਾਲ ਸਿੰਘ, ਨੀਲਮ ਕੁਮਾਰੀ, ਸਰਬਜੀਤ ਕੌਰ, ਰਾਜਵੰਤ ਕੌਰ, ਮਨਦੀਪ ਕੌਰ, ਜਸਵੀਰ ਕੌਰ, ਮਨਜੀਤ ਕੌਰ, ਪਲਵਿੰਦਰ ਕੌਰ, ਮਮਤਾ ਰਾਣੀ, ਰਮਨਦੀਪ ਕੌਰ ਤੇ ਰੇਖਾ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ 'ਚ ਕਣਕ ਦੀ ਸਰਕਾਰੀ ਖਰੀਦ ਜਲਦ ਸ਼ੁਰੂ ਹੋਵੇਗੀ -ਬਲਾਕੀਪੁਰ ਅਗਲੀ ਖ਼ਬਰ ਨਿਊ ਆਦਰਸ਼ ਸਕੂਲ ਸੜੋਆ ਦੀ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24