27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅੰਬੇਡਕਰ ਭਵਨ ਸੂੰਢ ਵਿਖੇ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 17-04-2026
ਕਟਾਰੀਆਂ, 16 ਅਪ੍ਰੈਲ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਤੇ ਮੈਨੇਜਿੰਗ ਕਮੇਟੀ ਸੂੰਢ ਦੇ ਪ੍ਰਧਾਨ ਐਡੋਵੇਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ 'ਚ ਡਾ. ਬੀ. ਆਰ ਅੰਬੇਡਕਰ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਨੇ ਸਦੀਆਂ ਦੱਬੇ ਕੁਚਲੇ ਤੇ ਲਿਤਾੜੇ ਹੋਏ ਦਲਿਤ ਸਮਾਜ ਦੇ ਲੋਕਾਂ ਨੂੰ ਸੰਘਰਸ਼ ਕਰਕੇ ਬਰਾਬਰਤਾ ਦੇ ਹੱਕ ਦਿਵਾਏ | ਇਸ ਮੌਕੇ ਪ੍ਰਵੀਨ ਬੰਗਾ ਬਸਪਾ ਆਗੂ, ਜਸਵਿੰਦਰ ਕੌਰ ਬੰਗਾ, ਹਰਬਲਾਸ ਬਸਰਾ, ਮਹੇਸ਼ ਕੁਮਾਰ ਅਟਾਰੀ, ਮੁਲਖ ਰਾਜ ਬੱਧਣ, ਕਸ਼ਮੀਰੀ ਲਾਲ ਝੱਲੀ, ਪਿ੍ੰ. ਮਨਜੀਤ ਸਿੰਘ ਲੌਂਗੀਆ, ਵਾਈਸ ਪਿ੍ੰ. ਅੰਜਲੀ, ਕੋਚ ਮੈਡਮ ਮਨਜੋਤ ਲੌਂਗੀਆ, ਸੋਢੀ ਰਾਮ ਝੱਲੀ ਫਗਵਾੜਾ, ਕੈਸ਼ੀਅਰ ਸੁਿਲੰਦਰ ਪਾਲ ਸਿੰਘ ਹੀਰਾ, ਭੰਤੇ ਵਿਨੈ ਥੇਰੋ, ਹਰਮਨ ਸੂੰਢ, ਅਮਰ ਚੰਦ, ਜੋਗਿੰਦਰ ਕੌਰ ਅਟਾਰੀ, ਸੀਸੀ ਬੱਧਣ, ਸੋਨੀਆ ਜੀਨਤ ਰਾਣੀ, ਪਰਮਜੀਤ ਕੌਰ, ਮਨਜੀਤ ਕੌਰ, ਪੂਜਾ ਰਾਣੀ, ਪਿ੍ਅੰਕਾ, ਰੁਪਿੰਦਰਦੀਪ ਕੌਰ, ਪਰਨੀਤੀ, ਸੰਦੀਪ ਕੌਰ, ਮਨਰੂਪ, ਬਲਵੀਰ ਦੇਵੀ ਤੇ ਪਰਮਜੀਤ ਸੂੰਢ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ. ਐੱਲ. ਐੱਮ. ਗਰਲਜ਼ ਕਾਲਜ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਿਵਲ ਹਸਪਤਾਲ ਵਿਖੇ ਵਿਧਾਇਕ ਹੈਪੀ, ਅਜੇ ਲਿਬੜਾ ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਭਟੇੜੀ ਬੱਸ ਹਾਦਸੇ ਦੇ ਜ਼ਖਮੀਆ...
Ad Position 24