27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੂਬਾ ਪੱਧਰੀ ਚੈਂਪੀਅਨਸ਼ਿਪ 'ਚ ਗੌਰਵ ਫਿਟਨੈਸ ਬਹਿਰਾਮ ਜਿੰਮ ਦੇ 6 ਮੈਂਬਰਾਂ ਨੇ ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 28-04-2026
ਬਹਿਰਾਮ, 27 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਗੌਰਵ ਫਿਟਨਸ ਬਹਿਰਾਮ ਜਿੰਮ ਦੇ ਨਿਰਦੇਸ਼ਕ ਗੌਰਵ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਸੂਬਾ ਪੱਧਰੀ ਓਪਨ ਚੈਂਪੀਅਨਸ਼ਿਪ-2026 ਵੇਟ ਲਿਫਟਿੰਗ ਮੁਕਾਬਲੇ ਨੂਰਮਹਿਲ ਵਿਖੇ ਕਰਵਾਏ ਗਏ | ਜਿਸ ਵਿੱਚ ਉਕਤ ਜਿੰਮ ਦੇ 6 ਮੈਂਬਰਾਂ ਨੇ ਤਗਮੇ ਜਿੱਤ ਕੇ ਆਪਣਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਜਿਨ੍ਹਾਂ ਵਿੱਚ ਗੌਰਵ ਸ਼ਰਮਾ ਡਬਲ ਪਲੇਸ 155 ਕਿਲੋਗਰਾਮ ਬੈਂਚ ਪ੍ਰੈੱਸ, ਮਲਕੀਤ ਪਹਿਲਵਾਨ ਸਿੰਗਲ ਪਲੇਸ 160 ਕਿਲੋਗਰਾਮ ਬੈਂਚ ਪ੍ਰੈੱਸ, ਨਵਜੋਤ ਬਾਂਸਲ 3 ਪਲੇਸ ਬੈਂਚ ਪ੍ਰੈੱਸ ਤੇ ਡੈੱਡ ਲਿਫਟ ਕੁੱਲ 345 ਕਿਲੋਗਰਾਮ, ਕੁਲਦੀਪ ਬਹਿਰਾਮ 3 ਪਲੇਸ ਬੈਂਚ ਪ੍ਰੈੱਸ ਤੇ ਡੈੱਡ ਲਿਫੱਟ ਕੁੱਲ 350 ਕਿਲੋਗਰਾਮ, ਬਾਊਾਸਰ ਯਾਦਾ ਬਹਿਰਾਮ 2 ਪਲੇਸ ਬੈਂਚ ਪ੍ਰੈੱਸ ਤੇ ਡੈੱਡ ਲਿਫਟ ਕੁੱਲ 375 ਕਿਲੋਗਰਾਮ ਅਤੇ ਗੋਬਿੰਦਾ ਸਿੰਗਲ ਪਲੇਸ 90 ਕਿਲੋਗਰਾਮ ਬੈਂਚ ਪ੍ਰੈੱਸ ਲਾ ਕੇ ਤਗਮੇ ਜਿੱਤੇ |
Ad Position 22
No active advertisement
ਪਿਛਲੀ ਖ਼ਬਰ ਝੱਮਟ ਗੋਤ ਜਠੇਰਿਆਂ ਦਾ ਮੇਲਾ 17 ਨੂੰ ਅਗਲੀ ਖ਼ਬਰ ਆਦੋਆਣਾ ਨੇ ਵੀ ਕਾਂਗਰਸ ਵਲੋਂ ਚੋਣ ਲੜਨ ਲਈ ਦਾਅਵੇਦਾਰੀ ਕੀਤੀ ਪੇਸ਼
Ad Position 24