08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ 'ਚੋਂ ਬਦਲੇ ਸਟਾਫ਼ ਨੂੰ ਕੀਤਾ ਨਮਾਨਿਤ

Ad Position 21
No active advertisement
ਅਜੀਤ ਡੈਸਕ 02-05-2026
ਪੋਜੇਵਾਲ ਸਰਾਂ, 1 ਮਈ (ਨਵਾਂਗਰਾਈਾ)-ਪੀ. ਐੱਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਤੋਂ ਬਦਲੀ ਕਰਵਾ ਕੇ ਜਾ ਰਹੇ ਸਟਾਫ਼ ਨੂੰ ਸਨਮਾਨ ਕਰਨ ਲਈ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਪਿ੍ੰਸੀਪਲ ਰਵਿੰਦਰ ਕੁਮਾਰ ਦੀ ਅਗਵਾਈ ਵਿਚ ਇਕ ਸਮਾਗਮ ਕਰਕੇ ਬਦਲੇ ਜਾ ਰਹੇ ਸਟਾਫ਼ ਦਾ ਸਨਮਾਨ ਕੀਤਾ ਗਿਆ | ਇਹਨਾਂ ਬਦਲੇ ਜਾ ਰਹੇ ਸੀਨੀਅਰ ਅੰਗਰੇਜ਼ੀ ਅਧਿਆਪਕ ਸੰਜੀਵ ਠਾਕੁਰ, ਜੇ. ਐੱਸ. ਏ. ਸੁਮਿਤ ਚਿੱਲਰ ਅਤੇ ਕੁੱਕ ਮਾਇਆ ਦੇਵੀ ਨੂੰ ਪਿ੍ੰਸੀਪਲ ਰਵਿੰਦਰ ਕੁਮਾਰ ਤੇ ਸਟਾਫ਼ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਰਵਿੰਦਰ ਕੁਮਾਰ, ਵਾਈਸ ਪਿ੍ੰਸੀਪਲ ਸਮੀਮ ਅੰਸ਼ਾਰੀ ਵਲੋਂ ਬਲਦੇ ਜਾ ਰਹੇ ਸਟਾਫ਼ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਮੈਡਮ ਸੁਦੇਸ਼ ਕਾਦਿਆਨ ਲੈਕਚਰਾਰ ਹਿਸਟਰੀ ਵਲੋਂ ਨਿਭਾਈ | ਇਸ ਮੌਕੇ ਸਮੂਹ ਸਟਾਫ਼ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਚੱਕ ਰਾਮੂੰ ਸਕੂਲ ਦੇ ਵਿਦਿਆਰਥੀ ਨੇ ਵੇਟ ਲਿਫਟਿੰਗ 'ਚ ਜਿੱਤਿਆ ਤਗਮਾ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਨਵਾਂਸ਼ਹਿਰ 'ਚ ਹੋਈ ਮੀਟਿੰਗ
Ad Position 24