08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਚੱਕ ਰਾਮੂੰ ਸਕੂਲ ਦੇ ਵਿਦਿਆਰਥੀ ਨੇ ਵੇਟ ਲਿਫਟਿੰਗ 'ਚ ਜਿੱਤਿਆ ਤਗਮਾ

Ad Position 21
No active advertisement
ਅਜੀਤ ਡੈਸਕ 02-05-2026
ਬਹਿਰਾਮ, 1 ਮਈ (ਸਰਬਜੀਤ ਸਿੰਘ ਰਾਣਾ)-ਡਬਲਯੂ. ਆਰ. ਪੀ. ਐੱਫ. ਵਲੋਂ ਚੀਮਾ ਖੁਰਦ ਵਿਖੇ ਸਟੇਟ ਲੈਵਲ ਦੇ ਕਰਵਾਏ ਗਏ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂੰ ਦੇ +2 ਦੇ ਵਿਦਿਆਰਥੀ ਦਵਿੰਦਰ ਨੇ 175 ਕਿ: ਗ੍ਰਾਮ ਡੈਡਲਿਫਟ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੀ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥੀ ਦਵਿੰਦਰ ਵਲੋਂ ਕੀਤੀ ਸਖ਼ਤ ਮਿਹਨਤ ਅਤੇ ਹੈੱਡਮਾਸਟਰ ਗਗਨ ਸ਼ਰਮਾ ਤੇ ਸਕੂਲ ਸਟਾਫ਼ ਵਲੋਂ ਦਿੱਤੇ ਗਏ ਸਹਿਯੋਗ ਨੂੰ ਜਾਂਦਾ ਹੈ | ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂੰ ਵਿਖੇ ਪੀ. ਟੀ. ਤੇ ਡੀ. ਪੀ. ਈ. ਦੀ ਪੋਸਟ ਪਿਛਲੇ ਕਾਫ਼ੀ ਸਮੇਂ ਤੋਂ ਖਾਲੀ ਪਈ ਹੋਈ ਹੈ | ਇਸ ਮੌਕੇ ਸਮੂਹ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਵਫ਼ਦ ਵਲੋਂ ਬੀ. ਡੀ. ਸੀ. 'ਚ ਸਹਿਯੋਗ ਹਿੱਤ ਸੱਦਭਾਵਨਾ ਮੀਟਿੰਗ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ 'ਚੋਂ ਬਦਲੇ ਸਟਾਫ਼ ਨੂੰ ਕੀਤਾ ਨਮਾਨਿਤ
Ad Position 24