31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਝਿੰਗੜਾਂ ਵਿਖੇ ਮਾਤਾ ਗੁਰਪਾਲ ਕੌਰ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 05-05-2026
ਔੜ/ਝਿੰਗੜਾਂ, 4 ਮਈ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਦੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਤੇ ਸ੍ਰੀ ਗੁਰੂ ਅਮਰਦਾਸ ਬਿਰਧ ਆਸ਼ਰਮ ਬੜਾ ਦੇ ਜਨਰਲ ਸਕੱਤਰ ਸਮਾਜ ਸੇਵੀ ਸੁੱਚਾ ਸਿੰਘ ਝਿੰਗੜ ਐਲ. ਆਈ. ਸੀ. ਤੇ ਬਹਾਦਰ ਸਿੰਘ ਦੇ ਸਰੀਰਦਾਨੀ ਮਾਤਾ ਗੁਰਪਾਲ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪੈਣ ਉਪਰੰਤ ਪੰਥ ਦੇ ਮਹਾਨ ਜਥੇ ਵਲੋਂ ਕੀਰਤਨ ਕੀਤਾ | ਸਮਾਗਮ ਵਿਚ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ 'ਆਪ', ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਖਟਕੜ, ਇੰਜੀਨੀਅਰ ਨਰਿੰਦਰ ਬੰਗਾ ਦੂਰਦਰਸ਼ਨ ਕੇਂਦਰ ਜਲੰਧਰ, ਡਾ. ਨਿਰੰਜਨ ਪਾਲ ਹੀਉ ਕਾਂਗਰਸੀ ਆਗੂ, ਪ੍ਰਸ਼ੋਤਮ ਲਾਲ ਐਸ. ਸੀ. ਨਗਰ ਨਿਗਮ ਲੁਧਿਆਣਾ, ਰਤਨ ਕੁਮਾਰ ਜੈਨ ਜਨਰਲ ਸਕੱਤਰ ਦੁਆਬਾ ਸੇਵਾ ਸੰਮਤੀ ਨਵਾਂਸ਼ਹਿਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਮਾਤਾ ਗੁਰਪਾਲ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਤਾ ਗੁਰਪਾਲ ਕੌਰ ਆਪਣੇ ਜਿਉਂਦੇ ਜੀਅ ਪਿਮਸ ਹਸਪਤਾਲ ਤੇ ਮੈਡੀਕਲ ਕਾਲਜ ਜਲੰਧਰ ਨੂੰ ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਕੇ ਇਕ ਵਿਲੱਖਣ ਕੰਮ ਕੀਤਾ | ਪਿ੍ੰਸੀਪਲ ਤਰਜੀਵਨ ਸਿੰਘ ਗਰਚਾ ਨੇ ਸੋਬੰਧਨ ਕੀਤਾ | ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਸੁਰਿੰਦਰ ਸਿੰਘ ਛਿੰਦਾ ਤੇ ਸਮਾਜ ਸੇਵੀ ਸੁੱਚਾ ਸਿੰਘ ਝਿੰਗੜ ਨੇ ਨਿਭਾਈ ਤੇ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਸੁਰਜੀਤ ਸਿੰਘ ਝਿੰਗੜ ਇਟਲੀ ਸਾਬਕਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੰਤੋਖ ਸਿੰਘ ਰੱਲ੍ਹ ਯੂ. ਐਸ. ਏ., ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ. ਐਸ. ਏ., ਸਰਪੰਚ ਭੁਪਿੰਦਰ ਸਿੰਘ ਯੂ. ਐਸ. ਏ., ਸਾਬਕਾ ਸਰਪੰਚ ਬਲਵਿੰਦਰ ਕੌਰ ਇਟਲੀ, ਸਾਬਕਾ ਸਰਪੰਚ ਸਿਮਰਨ ਕੌਰ ਇਟਲੀ, ਸਤਨਾਮ ਸਿੰਘ ਸ਼ੇਰਗਿੱਲ ਪਰਾਗਪੁਰ ਯੂ. ਐਸ. ਏ. ਆਦਿ ਐਨ. ਆਰ. ਆਈ. ਸੱਜਣਾਂ ਵਲੋਂ ਸ਼ੋਕ ਸੰਦੇਸ਼ ਭੇਜੇ ਹਨ | ਇਸ ਮੌਕੇ ਜਥੇ. ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਪ੍ਰਸ਼ੋਤਮ ਲਾਲ ਐਸ. ਸੀ. ਨਗਰ ਨਿਗਮ ਲੁਧਿਆਣਾ, ਡਾ. ਉਂਕਾਰ ਸਿੰਘ ਮਹਿੰਦਰਾ ਹਸਪਤਾਲ ਬੰਗਾ, ਭੁਪਿੰਦਰ ਸਿੰਘ ਤੇਜਾ, ਬਾਬਾ ਸੁਖਵਿੰਦਰ ਸਿੰਘ ਮੰਗਾ, ਸੰਤੋਖ ਸਿੰਘ ਗਰੇਵਾਲ ਪ੍ਰਧਾਨ ਸਹਿਕਾਰੀ ਸਭਾ, ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਵੈਦ ਗੁਰਮੇਜ ਰਾਮ, ਵਰਿੰਦਰ ਕੁਮਾਰ ਜੱਖੂ ਲੁਧਿਆਣਾ, ਕੁਲਵੰਤ ਸਿੰਘ ਜੱਖੂ ਏ.ਐਸ.ਆਈ, ਪਿ੍ੰਸ ਤਰਜੀਵਨ ਸਿੰਘ ਗਰਚਾ, ਪਰਮਜੀਤ ਸਿੰਘ ਸੰਗੋਜਲਾ, ਹਰਪ੍ਰੀਤ ਕੌਰ ਸੰਗੋਜਲਾ, ਮਨਜੋਤ ਸਿੰਘ ਕਪੂਰਥਲਾ, ਬਿਸ਼ਨ ਝਿੰਗੜ, ਨਿਰਮਲ ਸਿੰਘ ਮਹਿਮੀ, ਨਿਰਮਲ ਸਿੰਘ ਢੰਡਾ, ਪਰਮਜੀਤ ਸਿੰਘ ਗਰੇਵਾਲ ਪੰਚ, ਗੁਰਦੇਵ ਰਾਮ ਪੰਚ, ਮਨਪ੍ਰੀਤ ਕੌਰ ਤੇ ਜਸਵੀਰ ਕੌਰ, ਲੈਕਚਰਾਰ ਰਾਮ ਲੁਭਾਇਆ ਕਲਸੀ, ਮਾ. ਲੈਂਬਰ ਰਾਮ, ਠੇਕੇਦਾਰ ਪਰਸ ਰਾਮ, ਸੁਰਜੀਤ ਸਿੰਘ ਬੰਬੇ, ਸੁਰਿੰਦਰ ਸਿੰਘ ਛਿੰਦਾ, ਗੁਰਮੇਲ ਰਾਮ, ਕਸ਼ਮੀਰ ਸਿੰਘ ਪੱਪੂ, ਦਵਿੰਦਰ ਸਿੰਘ ਏ. ਐਸ. ਆਈ., ਮੋਤਾ ਸਿੰਘ ਭਰੋਮਜਾਰਾ, ਸ਼ਮਸ਼ੇਰ ਸਿੰਘ ਜੈਕਸਨ, ਬਲਜੀਤ ਮਨੀ ਰੱਲ੍ਹ, ਸੋਹਣ ਸਿੰਘ ਕਲਸੀ, ਮੈਨੇਜਰ ਭਜਨ ਸਿੰਘ, ਸੰਤੋਖ ਸਿੰਘ ਢੰਡਾ, ਲਛਮਣ ਸਿੰਘ ਕਲਸੀ, ਗੁਰਬਖ਼ਸ਼ ਰਾਮ, ਬਲਵਿੰਦਰ ਸਿੰਘ ਝਿੰਗੜ, ਕਿ੍ਸ਼ਨ ਕੁਮਾਰ, ਬੁੱਧ ਸਿੰਘ, ਰਾਮ ਪ੍ਰਕਾਸ਼ ਏ.ਐਸ.ਆਈ, ਅਸ਼ੋਕ ਕੁਮਾਰ ਸ਼ਰਮਾ, ਜਰਨੈਲ ਸਿੰਘ, ਦਿਲਬਾਗ ਸਿੰਘ, ਮਾ. ਨਿਰਮਲ ਬਾਂਗਲਾ, ਮਹਿੰਦਰ ਸਿੰਘ ਰਾਣਾ, ਮੋਹਨ ਬੀਕਾ, ਕੁਲਦੀਪ ਬੰਗਾ, ਬਲਜਿੰਦਰ ਬਿੱਲਾ, ਮਲਕੀਤ ਸਿੰਘ ਸਲਾਰਪੁਰ, ਬਿੰਦਰ ਭੰਗਲ, ਅਮਰੀਕ ਰਸੂਲਪੁਰੀ, ਜੀਵਨ ਕੁਮਾਰ, ਪਿ੍ੰਸੀਪਲ ਮਨਵੀਰ ਸਿੰਘ, ਜਸਵਿੰਦਰ ਸਿੰਘ ਸਬ-ਇੰਸਪੈਕਟਰ, ਉਂਕਾਰ ਸਿੰਘ ਸੰਧੂ ਕੈਨੇਡਾ, ਹਰਪ੍ਰੀਤ ਸਿੰਘ ਸ਼ੇਰਗਿੱਲ, ਨੰਬਰਦਾਰ ਬਾਵਾ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਪੱਪੂ, ਨਿਰਮਲ ਸਿੰਘ ਪਰਾਗਪੁਰ, ਡਾ. ਹਰਪਿੰਦਰ ਸਿੰਘ, ਜਗੀਰ ਸਿੰਘ ਭਟੋਆ, ਜਸਵਿੰਦਰ ਸਿੰਘ ਬੱਚੜਾ, ਅਸ਼ੋਕ ਕੁਮਾਰ, ਪ੍ਰਵੀਨ ਕੁਰੈਸ਼ੀ, ਜਸਪਾਲ ਢਿੱਲੋਂ, ਮਾ. ਸਤਨਾਮ ਰਟੈਂਡਾ, ਮਾ. ਭੁਪਿੰਦਰ ਸਿੰਘ, ਬਲਵੀਰ ਸਾਧਪੁਰ, ਤਿੰਦਾ ਸ਼ੇਰਗਿੱਲ, ਭੋਲਾ ਰਾਮ, ਕੁਲਦੀਪ ਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਗਨ ਸਕੀਮ 'ਚ ਵਿਭਾਗ ਨਾਲ ਧੋਖਾਧੜੀ ਕਰਨ ਵਾਲੀ ਔਰਤ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਿੰਡ ਲੰਗੜੋਆ 'ਚ ਲਲਿਤ ਮੋਹਨ ਪਾਠਕ ਵਲੋਂ ਮਾਡਰਨ ਖੇਡ ਮੈਦਾਨ ਦਾ ਉਦਘਾਟਨ
Ad Position 24