19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਗੀਤਕਾਰ ਚੰਨ ਗੁਰਾਇਆ ਵਾਲੇ ਦੀ ਮੌਤ 'ਤੇ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 07-05-2026
ਕਟਾਰੀਆਂ, 6 ਮਈ (ਪ੍ਰੇਮੀ ਸੰਧਵਾਂ)-ਹਜ਼ਾਰਾ ਗੀਤਾਂ ਦੇ ਰਚੇਤਾ ਗੀਤਕਾਰ ਭੁੱਲਾ ਰਾਮ ਉਰਫ ਚੰਨ ਗੁਰਾਇਆ ਵਾਲੇ ਦੀ ਬੇਵਕਤੀ ਮੌਤ 'ਤੇ ਲਾਭ ਹੀਰਾ, ਅਮਰ ਅਰਸ਼ੀ, ਬੀਬਾ ਨਰਿੰਦਰ ਜੋਤ, ਕੰਠ ਕਲੇਰ, ਸੰਗੀਤਕਾਰ ਕਮਲ ਕਲੇਰ, ਲੱਖਾ ਸੂਰਾਪਰੀਆ, ਦੇਬੀ ਮਖ਼ਸੂਸਪੁਰੀ, ਰਣਜੀਤ ਰਾਣਾ, ਨਿਰਮਲ ਨਾਜ, ਮਨਮੀਤ, ਬਲਵਿੰਦਰ ਭੰਗਲ, ਨਿੰਦਾ ਮਖ਼ਸੂਸਪੁਰੀ, ਰੂਪ ਲਾਲ ਚੇਤਾ, ਹੀਰਾ ਸੂੰਢ, ਐਡਵੋਕੇਟ ਪਰਮਜੀਤ ਸਰੋਏ, ਰਜਨੀ ਠੱਕਰਵਾਲ, ਪ੍ਰਸ਼ੋਤਮ ਸੱਲਣ, ਧੰਨ ਪਤ ਰਾਏ ਸੱਲਣ, ਰੂਪ ਲਾਲ ਧੀਰ, ਰਾਜ ਮਜਾਰੀ, ਧਰਮਵੀਰ ਪਾਲ, ਕੁਲਦੀਪ ਪਾਬਲਾ, ਸੁਰਿੰਦਰ ਸਿੰਘ ਕਰਮ ਲਧਾਣਾ, ਪ੍ਰੇਮੀ ਸੰਧਵਾਂ, ਐਡਵੋਕੇਟ ਮਨਜੀਤ ਸਿੰਘ, ਲੱਕੀ ਸੂੰਢ ਆਦਿ ਸਖਸ਼ੀਆਤਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਲ ਮਸਤ ਜੋਗਿੰਦਰ ਭਾਜੀ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਚਾਂਦਪੁਰ ਰੁੜਕੀ ਵਿਖੇ ਸਵਾਮੀ ਗੰਗਾ ਨੰਦ ਭੂਰੀ ਵਾਲਿਆ ਦੇ ਅਵਤਾਰ ਦਿਵਸ ਸੰਬੰਧੀ ਸਮਾਗਮ ਭਲਕੇ
Ad Position 24