28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਦ ਨੌਰਵੁੱਡ ਸਕੂਲ ਦੇ ਵਿਦਿਆਰਥੀਆਂ ਦੀ ਜ਼ਿਲ੍ਹਾ ਕਿ੍ਕਟ ਟੀਮ 'ਚ ਚੋਣ

Ad Position 21
No active advertisement
ਅਜੀਤ ਡੈਸਕ 11-05-2026
ਕਾਠਗੜ੍ਹ, 10 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਦੋ ਨੌਰਵੁੱਡ ਸਕੂਲ, ਚਾਹਲ ਦੀ ਮੈਨੇਜਮੈਂਟ ਨੇ ਇਹ ਦੱਸਦਿਆਂ ਮਾਣ ਮਹਿਸੂਸ ਕੀਤਾ ਕਿ ਸਾਡੀਆਂ ਚਾਰ ਵਿਦਿਆਰਥਣਾਂ ਕਿ੍ਤਿਕਾ, ਪ੍ਰਨਿਧੀ ਚੌਧਰੀ, ਮਾਹੀ ਤੇ ਦਾਨਵੀ ਚੌਧਰੀ ਦੀ ਚੋਣ ਜ਼ਿਲ੍ਹਾ ਕਿ੍ਕਟ ਟੀਮ ਲਈ ਕੀਤੀ ਗਈ ਹੈ | ਮੈਨੇਜਮੈਂਟ ਨੇ ਅੱਗੇ ਦੱਸਦਿਆਂ ਕਿਹਾ ਕਿ ਇਹ ਇਨ੍ਹਾਂ ਵਿਦਿਆਰਥੀਆਂ ਦਾ ਖੇਡ ਪ੍ਰਤੀ ਸਮਰਪਣ, ਸਖ਼ਤ ਮਿਹਨਤ ਤੇ ਜਨੂੰਨ ਦਾ ਨਤੀਜਾ ਹੈ ਤੇ ਇਸ ਸਫਲਤਾ ਪਿੱਛੇ ਇਨ੍ਹਾਂ ਦੇ ਕੋਚਾਂ ਦਾ ਵੀ ਪੂਰਾ ਯੋਗਦਾਨ ਹੈ | ਨੌਰਵੁੱਡ ਸਕੂਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ ਪਨਿਆਲੀ, ਵੇਲਾ ਤਾਜੋਵਾਲ, ਜਿੰਦਾਪੁਰ, ਘੁੜਕੇਵਾਲ ਲਿੰਕ ਰੋਡ ਦੀ ਹਾਲਤ ਖਸਤਾ ਅਗਲੀ ਖ਼ਬਰ ਦਿਲਬਾਗ ਰਾਏ ਮੀਲੂ ਚਾਂਦਪੁਰ ਰੁੜਕੀ ਦੀ ਆਤਮਿਕ ਸ਼ਾਂਤੀ ਲਈ ਭੋਗ ਅੱਜ
Ad Position 24