ਡੀ. ਐੱਮ. ਵਜੋਂ ਪਦਉੱਨਤ ਹੋਏ ਜਸਵੀਰ ਸਿੰਘ ਰੱਕੜ ਨੂੰ ਸਰਬਸੰਮਤੀ ਨਾਲ ਮੁੜ ਚੁਣਿਆ ਮਾਰਕਫੈੱਡ ਮੁਲਾਜ਼ਮ ਯੂਨੀਅਨ ਪੰਜਾਬ ਦਾ ਪ੍ਰਧਾਨ
ਬਲਾਚੌਰ, 27 ਸਤੰਬਰ (ਨਰੇਸ਼ ਧੌਲ)-ਪਿੰਡ ਰੱਕੜਾਂ ਬੇਟ ਨਜ਼ਦੀਕ ਬਲਾਚੌਰ ਦੇ ਜੰਮਪਲ ਹਾਲ ਹੀ ਵਿਚ ਡੀ. ਐਮ.
ਡੀ. ਐਮ. ਮਾਰਕਫੈੱਡ ਪਦਉੱਨਤ ਹੋਏ ਜਸਵੀਰ ਸਿੰਘ ਰੱਕੜ ਨੂੰ ਮੁਲਾਜ਼ਮ ਯੂਨੀਅਨ ਪੰਜਾਬ ਦਾ ਮੁੜ ਤੋਂ ਪ੍ਰਧਾਨ ਥਾਪਣ ਮੌਕੇ ਜਥੇਬੰਦੀ ਦੇ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ
28-09-2026