07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗਾਇਕ ਹਰਦੇਵ ਚਾਹਲ ਯੂ. ਕੇ. ਟੂਰ ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 12-05-2026
ਨਵਾਂਸ਼ਹਿਰ, 11 ਮਈ (ਜਸਬੀਰ ਸਿੰਘ ਨੂਰਪੁਰ)-ਦੋਆਬੇ ਦੇ ਮਾਣ ਮਤੇ ਗਾਇਕ ਹਰਦੇਵ ਚਾਹਲ ਹਰੇਕ ਸਾਲ ਦੀ ਤਰ੍ਹਾਂ ਵਿਦੇਸ਼ ਦੌਰੇ 'ਤੇ ਯੂ. ਕੇ. ਲਈ ਰਵਾਨਾ ਹੋ ਗਏ ਹਨ | ਗਾਇਕ ਹਰਦੇਵ ਚਾਹਲ ਨੇ ਦੱਸਿਆ ਕਿ ਉਹ ਵੱਖ-ਵੱਖ ਸ਼ਹਿਰਾਂ ਤੇ ਗੁਰੂ ਘਰਾਂ ਵਿਚ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਧਾਰਮਿਕ ਤੇ ਸੱਭਿਆਚਾਰਕ ਗੀਤ ਪੇਸ਼ ਕਰਨਗੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਵੱਡਾ ਸਹਿਯੋਗ ਬਾਬਾ ਕੁਲਵਿੰਦਰ ਸਿੰਘ ਚੱਕਦਾਨਾ ਵਾਲਿਆਂ ਦਾ ਹੈ | ਇਸ ਮੌਕੇ ਪ੍ਰਗਟ ਭੰਗਲ, ਲੱਡੂ ਗੋਲੀਆਂ, ਜਗਦੀਪ ਸਿੰਘ ਰੀਹਲ, ਜਸਵਿੰਦਰ ਤੂਰ, ਦੀਪ ਅਲਾਚੌਰੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਦੀ ਕਰਜ਼ਾ ਹੱਦ ਦਾ ਨੋਟੀਫਿਕੇਸ਼ਨ ਵਾਪਸ ਲੈਣਾ ਕਿਸਾਨਾਂ ਨਾਲ ਧ੍ਰੋਹ-ਬੱਲੋਵਾਲ ਅਗਲੀ ਖ਼ਬਰ ਗਾਇਕ ਹਰਦੇਵ ਚਾਹਲ ਯੂ. ਕੇ. ਟੂਰ ਲਈ ਰਵਾਨਾ
Ad Position 24