08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਬਾਬਾ ਫਤਹਿਦੀਨ ਸ਼ਾਹ ਦਾ ਸਾਲਾਨਾ ਜੋੜ ਮੇਲਾ ਮਨਾਇਆ

Ad Position 21
No active advertisement
ਪਿੰਡ ਚੇਤਾ 'ਚ ਮਨਾਏ ਸਾਲਾਨਾ ਜੋੜ ਮੇਲੇ ਦੀਆਂ ਵੱਖ-ਵੱਖ ਤਸਵੀਰਾਂ | <br/> 03-06-2026
ਘੁੰਮਣਾਂ, 2 ਜੂਨ (ਮਹਿੰਦਰਪਾਲ ਸਿੰਘ)-ਪਿੰਡ ਚੇਤਾ 'ਚ ਬਾਬਾ ਫਤਹਿਦੀਨ ਸ਼ਾਹ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ | ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਗਾਇਕ ਰੇਸ਼ਮ ਚੇਤੇ ਵਾਲਾ, ਰਮਜ਼ਾਨਾ ਹੀਰ ਤੇ ਆਰ. ਕੇ. ਜੋਗੀ ਨੇ ਪ੍ਰੋਗਰਾਮ ਪੇਸ਼ ਕੀਤਾ | ਮੁਮਤਾਜ ਕਵਾਲ ਪਾਰਟੀ ਨੇ ਕਵਾਲੀਆਂ ਸਰਵਣ ਕਰਵਾਈਆਂ | ਪ੍ਰਬੰਧਕ ਕਮੇਟੀ ਵਲੋਂ ਬਾਬਾ ਮੁਖਤਿਆਰ ਸਿੰਘ ਡੇਰਾ ਹਾਕਮ ਸ਼ਾਹ ਕਟਾਰੀਆਂ, ਸਾਈਾ ਗੋਲਡਨ ਸ਼ਾਹ, ਬਾਬਾ ਅਵਤਾਰ, ਬਾਬਾ ਸਸੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਸਰਪੰਚ ਸੋਮ ਦੱਤ, ਗੁਰਮੇਲ ਸਿੰਘ, ਸ਼ਿੰਦਾ ਜਾਪਾਨੀ, ਸੰਤ ਮਨਪ੍ਰੀਤ ਦਾਸ, ਸਾਈਾ ਮਲਕੀਤ ਚੰਦ, ਰਛਪਾਲ ਸਿੰਘ, ਨੰਬਰਦਾਰ ਅਵਤਾਰ ਸਿੰਘ, ਰਾਜ ਕੁਮਾਰ, ਚਮਕੌਰ ਸਿੰਘ, ਬਲਜਿੰਦਰ ਸਿੰਘ ਚੰਦੀ, ਮੱਖਣ ਸਿੰਘ, ਰੂਪ ਲਾਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜਲਾਲਦੀਵਾਲ ਵਿਖੇ ਸਵ: ਰਵਿੰਦਰ ਸਿੰਘ ਪੁੰਨੂੰ ਦੀ ਯਾਦ ਨੂੰ ਸਮਰਪਿਤ 5 ਰੋਜ਼ਾ ਕਿ੍ਕਟ ਟੂਰਨਾਮੈਂਟ ਦੀ ਧੂਮ-ਧੜੱਕੇ... ਅਗਲੀ ਖ਼ਬਰ ਤੀਰਥ ਰਾਮ ਭੂੰਬਲਾ ਨੂੰ ਸਦਮਾ, ਧਰਮ ਪਤਨੀ ਦਾ ਦਿਹਾਂਤ
Ad Position 24