22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਘਰਸ਼ ਤੇਜ਼ ਕਰਨ ਦੀ ਲੋੜ-ਘੁੰਮਣ

Ad Position 21
No active advertisement
ਅਜੀਤ ਡੈਸਕ 12-06-2026
ਘੁੰਮਣਾਂ, 11 ਜੂਨ (ਮਹਿੰਦਰਪਾਲ ਸਿੰਘ)-ਬੰਗਾ ਹਲਕੇ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਜੋ ਇਸ ਸ਼ਹਿਰ ਵਿਚੋਂ ਪਾਰਟੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ | ਉਸ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ 2027 ਦੀਆਂ ਚੋਣਾਂ ਨੂੰ ਲੈ ਕੇ ਹੋਰ ਸੰਘਰਸ਼ ਤੇਜ਼ ਕਰਨ ਦੀ ਲੋੜ ਹੈ | ਇਹ ਵਿਚਾਰ ਰੇਸ਼ਮ ਸਿੰਘ ਘੁੰਮਣ ਤੇ ਹੁਸਨ ਸਿੰਘ ਘੁੰਮਣ ਨੇ ਸਾਂਝੇ ਪ੍ਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਮੁਕਾਬਲੇ ਦਾ ਯੁੱਗ ਹੈ | ਇਨ੍ਹਾਂ ਗੱਲਾਂ ਨੂੰ ਅੱਖਾਂ ਤੋਂ ਉਹਲੇ ਨਹੀਂ ਕੀਤਾ ਜਾ ਸਕਦਾ | ਕਾਂਗਰਸ ਪਾਰਟੀ ਇਤਿਹਾਸਕ ਪਾਰਟੀ ਹੈ | ਰਲ ਕੇ ਸਾਨੂੰ ਹੰਭਲਾ ਮਾਰਨ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਉਸਮਾਨਪੁਰ ਤੋਂ ਤਾਜੋਵਾਲ ਤੱਕ ਜੋੜਦੀ ਸੰਪਰਕ ਸੜਕ ਜਲਦ ਐਫ. ਡੀ. ਆਰ. ਤਕਨੀਕ ਨਾਲ ਬਣੇਗੀ-ਜਲਵਾਹਾ ਅਗਲੀ ਖ਼ਬਰ ਡੀ. ਸੀ. ਗੁਲਪ੍ਰੀਤ ਸਿੰਘ ਔਲਖ ਨੇ ਸੁਣੀਆਂ ਸੁਤੰਤਰਤਾ ਸੰਗਰਾਮੀਆਂ ਦੀਆਂ ਮੰਗਾਂ
Ad Position 24