ਸਰਪੰਚ ਗੁਰਦੀਪ ਸਿੰਘ ਛਦੌੜੀ ਨਹੀਂ ਰਹੇ
ਮਜਾਰੀ/ਸਾਹਿਬਾ, 21 ਅਗਸਤ (ਨਿਰਮਲਜੀਤ ਸਿੰਘ ਚਾਹਲ) - ਬਲਾਕ ਸੜੋਆ ਦੇ ਪਿੰਡ ਛਦੌੜੀ ਦੇ ਸਰਪੰਚ ਬਾਬਾ ਗੁਰਦੀਪ ਸਿੰਘ ਕੁੱਝ ਸਮਾਂ ਬਿਮਾਰ ਰਹਿਣ ਉਪਰੰਤ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਹਨਾਂ ਦੀ ਮ੍ਰਿਤਕ ਦੇਹ ਦਾ ਸਸਕਾਰ 23 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਿੰਡ ਛਦੌੜੀ ਦੀ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।
ਸਰਪੰਚ ਗੁਰਦੀਪ ਸਿੰਘ ਛਦੌੜੀ ਦੀ ਪੁਰਾਣੀ ਤਸਵੀਰ
22-08-2026