08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜੋਗਿੰਦਰ ਸਿੰਘ ਮੀਲੂ ਚਾਂਦਪੁਰ ਰੁੜਕੀ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਪੋਜੇਵਾਲ ਸਰਾਂ, 7 ਅਗਸਤ (ਨਵਾਂਗਰਾਈ) - ਗੁੱਜਰ ਸਮਾਜ ਸੁਧਾਰ ਸਭਾ ਲੁਧਿਆਣਾ ਦੇ ਪ੍ਰੈੱਸ ਸਕੱਤਰ ਚਰਨਜੀਤ ਸਿੰਘ ਚੰਨੀ, ਗੁਰਨਾਮ ਸਿੰਘ, ਗੁਰਮੀਤ ਸਿੰਘ, ਅਮਰਜੀਤ ਦੇ ਪਿਤਾ ਅਤੇ ਕਾਮਰੇਡ ਮਹਾਂ ਸਿੰਘ ਰੌੜੀ ਦੇ ਬਹਿਨੋਈ ਜੋਗਿੰਦਰ ਸਿੰਘ ਮੀਲੂ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਪਾਠ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 08-08-2026
ਪੋਜੇਵਾਲ ਸਰਾਂ, 7 ਅਗਸਤ (ਨਵਾਂਗਰਾਈ) - ਗੁੱਜਰ ਸਮਾਜ ਸੁਧਾਰ ਸਭਾ ਲੁਧਿਆਣਾ ਦੇ ਪ੍ਰੈੱਸ ਸਕੱਤਰ ਚਰਨਜੀਤ ਸਿੰਘ ਚੰਨੀ, ਗੁਰਨਾਮ ਸਿੰਘ, ਗੁਰਮੀਤ ਸਿੰਘ, ਅਮਰਜੀਤ ਦੇ ਪਿਤਾ ਅਤੇ ਕਾਮਰੇਡ ਮਹਾਂ ਸਿੰਘ ਰੌੜੀ ਦੇ ਬਹਿਨੋਈ ਜੋਗਿੰਦਰ ਸਿੰਘ ਮੀਲੂ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਗੁੱਜਰ ਸਮਾਜ ਸੁਧਾਰ ਮਹਾਂ ਸਭਾ ਲੁਧਿਆਣਾ ਦੇ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਸਪੁੱਤਰ ਚਰਨਜੀਤ ਸਿੰਘ ਚੰਨੀ ਨੂੰ ਲੋਈ ਭੇਟ ਕੀਤੀ। ਇਸ ਮੌਕੇ ਕਾਮਰੇਡ ਮਹਾਂ ਸਿੰਘ ਰੌੜੀ, ਕ੍ਰਿਸ਼ਨ ਦੇਵ ਭੂੰਬਲਾ ਪ੍ਰਧਾਨ ਗੁੱਜਰ ਸਮਾਜ ਸੁਧਾਰ ਸਭਾ ਲੁਧਿਆਣਾ, ਜਤਿੰਦਰ ਸਿੰਘ ਜਿੰਦੂ ਸਰਪੰਚ, ਰਾਮ ਸਿੰਘ ਖੇਪੜ ਮੀਤ ਪ੍ਰਧਾਨ ਗੁੱਜਰ ਸਮਾਜ ਸੁਧਾਰ ਸਭਾ ਲੁਧਿਆਣਾ, ਬਲਦੇਵ ਮੀਲੂ ਚਾਂਦਪੁਰੀ, ਚੌਧਰੀ ਗੁਰਦਿਆਲ ਬਜਾੜ, ਕਰਮ ਚੰਦ ਖੇਪੜ ਮੀਤ ਪ੍ਰਧਾਨ, ਜਗਦੀਸ਼ ਭੂੰਬਲਾ ਜਰਨਲ ਸਕੱਤਰ, ਰੌਸ਼ਨ ਲਾਲ, ਰਾਜੀਵ ਚੇਚੀ, ਮਦਨ ਲਾਲ ਦੇਦੜ, ਗੋਪਾਲ ਕ੍ਰਿਸ਼ਨ, ਨਰੇਸ਼ ਚੇਚੀ, ਪੱਪੂ ਗੁੱਜਰ, ਰੌਸ਼ਨ ਲਾਲ ਜੀਂਦੜ, ਵਿਜੇ ਸਰਪੰਚ, ਸੁਰਜੀਤ ਬਜਾੜ, ਰਾਜ ਕੁਮਾਰ, ਓਮ ਪ੍ਰਕਾਸ਼, ਇੰਦਰਜੀਤ ਲੁੱਡੀ, ਧਰਮ ਚੰਦ ਬਿੱਟੂ, ਬਿੰਦਰ ਕੁਮਾਰ ਸਾਬਕਾ ਸਰਪੰਚ ਆਦਿ ਸਮੇਤ ਸਮੂਹ ਰਿਸ਼ਤੇਦਾਰ ਅਤੇ ਮਿੱਤਰ ਸੱਜਣ ਹਾਜਰ ਸਨ। ਮੰਚ ਸੰਚਾਲਨ ਬਲਦੇਵ ਮੀਲੂ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਸੀ. ਨਾਨ ਮੈਡੀਕਲ ਪ੍ਰੀਖਿਆ ’ਚੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਜ਼ਿਲ੍ਹੇ ’ਚੋਂ ਅੱਵਲ ਅਗਲੀ ਖ਼ਬਰ ਬੀ.ਐਸ.ਸੀ. ਨਾਨ ਮੈਡੀਕਲ ਪ੍ਰੀਖਿਆ ’ਚੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਜ਼ਿਲ੍ਹੇ ’ਚੋਂ ਅੱਵਲ ਅਜੋਕੇ ਸਮੇਂ ’ਚ ਬ...
Ad Position 24