11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਧੀਆਂ ਦਾ ਸਤਿਕਾਰ ਜਰੂਰੀ-ਦਿਲਬਾਗ ਸਿੰਘ ਬਾਗੀ

ਕਟਾਰੀਆਂ, 11 ਅਗਸਤ (ਪ੍ਰੇਮੀ ਸੰਧਵਾਂ) - ਸਮਾਜ ਸੇਵਕ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਵੱਖ-ਵੱਖ ਪਿੰਡਾਂ ਦੇ ਗਰੀਬ ਦਾ ਲੋਕਾਂ ਹਾਲ ਜਾਣਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਬੰਗਾ ਬਲਾਕ ਦੇ ਕਈ ਲੋਕ ਧੀਆਂ ਦਾ ਪਿਆਰ ਦੇਖਣ ਨੂੰ ਧਾਰਮਿਕ ਅਸਥਾਨਾਂ ’ਤੇ ਨੱਕ ਰਗੜਦੇ ਦੇਖੇ ਜਾਂਦੇ ਹਨ ਪਰ ਫੇਰ ਉਹਨਾਂ ਨੂੰ ਧੀ ਦੀ ਦਾਤ ਨਹੀਂ ਮਿਲਦੀ, ਕਿਉਕਿ ਧੀਆਂ ਦਾ ਪਿਆਰ ਵੀ ਪਰਮਾਤਮਾ ਨੇ ਵਿਰਲੇ ਵਾਂਝੇ ਲੋਕਾਂ ਦੇ ਨਸੀਬਾਂ ਵਿੱਚ ਲਿਖਿਆ ਹੁੰਦਾ ਹੈ। ਉਹਨਾਂ ਕਿਹਾ ਕਿ ਕਈ ਬੇਦਰਦੇ ਲੋਕ ਧੀਆਂ ਦਾ ਪੁੱਤਰ ਦੀ ਲਾਲਸਾ ਵਿੱਚ ਜਨਮ ਲੈਣ ਤੋਂ ਪਹਿਲਾਂ ਹੀ ਕੱੁਖ ਵਿੱਚ ਕਤਲ ਕਰਵਾ ਦਿੰਦੇ ਹਨ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

Ad Position 21
No active advertisement
ਅਜੀਤ ਡੈਸਕ 12-08-2026
ਕਟਾਰੀਆਂ, 11 ਅਗਸਤ (ਪ੍ਰੇਮੀ ਸੰਧਵਾਂ) - ਸਮਾਜ ਸੇਵਕ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਵੱਖ-ਵੱਖ ਪਿੰਡਾਂ ਦੇ ਗਰੀਬ ਦਾ ਲੋਕਾਂ ਹਾਲ ਜਾਣਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਬੰਗਾ ਬਲਾਕ ਦੇ ਕਈ ਲੋਕ ਧੀਆਂ ਦਾ ਪਿਆਰ ਦੇਖਣ ਨੂੰ ਧਾਰਮਿਕ ਅਸਥਾਨਾਂ ’ਤੇ ਨੱਕ ਰਗੜਦੇ ਦੇਖੇ ਜਾਂਦੇ ਹਨ ਪਰ ਫੇਰ ਉਹਨਾਂ ਨੂੰ ਧੀ ਦੀ ਦਾਤ ਨਹੀਂ ਮਿਲਦੀ, ਕਿਉਕਿ ਧੀਆਂ ਦਾ ਪਿਆਰ ਵੀ ਪਰਮਾਤਮਾ ਨੇ ਵਿਰਲੇ ਵਾਂਝੇ ਲੋਕਾਂ ਦੇ ਨਸੀਬਾਂ ਵਿੱਚ ਲਿਖਿਆ ਹੁੰਦਾ ਹੈ। ਉਹਨਾਂ ਕਿਹਾ ਕਿ ਕਈ ਬੇਦਰਦੇ ਲੋਕ ਧੀਆਂ ਦਾ ਪੁੱਤਰ ਦੀ ਲਾਲਸਾ ਵਿੱਚ ਜਨਮ ਲੈਣ ਤੋਂ ਪਹਿਲਾਂ ਹੀ ਕੱੁਖ ਵਿੱਚ ਕਤਲ ਕਰਵਾ ਦਿੰਦੇ ਹਨ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬਾਗੀ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਨੂੰ ਆਪਣੀਆਂ ਲਾਡਲੀਆਂ ਧੀਆਂ ਦਾ ਪੁੱਤਰਾਂ ਤੋਂ ਵੱਧ ਕੇ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਜੋ ਪੁੱਤਰਾਂ ਤੇ ਧੀਆਂ ਵਿਚ ਪੈਣ ਵਾਲੇ ਅੰਤਰ ਨੂੰ ਖਤਮ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਮਜਾਰਾ ਕਲਾਂ ਦੀ ਅਮਨਦੀਪ ਨੇ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨ ਅਗਲੀ ਖ਼ਬਰ ਦਿਲਦਾਰ ਸਿੰਘ ਬੱਬਰਮਜਾਰਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
Ad Position 24