13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਚਰਨਜੀਤ ਸਿੰਘ ਝੱਜ ਨੂੰ ਵੱਡਾ ਸਦਮਾ, ਜਵਾਨ ਪੁੱਤਰ ਦੀ ਮੌਤ

ਮੁਕੰਦਪੁਰ, 12 ਅਗਸਤ (ਅਮਰੀਕ ਸਿੰਘ ਢੀਂਡਸਾ)- ਅਗਾਂਹਵਧੂ ਕਿਸਾਨ, ਸਮਾਜ ਸੇਵੀ, ਸਾਬਕਾ ਸਰਪੰਚ ਗਹਿਲ-ਮਜਾਰੀ ਨੰਬਰਦਾਰ ਚਰਨਜੀਤ ਸਿੰਘ ਝੱਜ ਅਤੇ ਉਹਨਾਂ ਦੀ ਪਤਨੀ ਦਵਿੰਦਰ ਕੌਰ ਸਰਪੰਚ ਗਹਿਲ-ਮਜਾਰੀ ਨੂੰ ਉਦੋਂ ਵੱਡਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਇਕਲੌਤੇ ਜਵਾਨ ਪੁੱਤਰ ਸਨਮਵੀਰ ਸਿੰਘ ਦੀ ਮੋਹਾਲੀ ਦੇ ਇੱਕ ਹਸਪਤਾਲ ਵਿਖੇ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਸਨਮਵੀਰ ਇੱਕ ਭੈਣ ਦਾ ਇੱਕੋ ਇੱਕ ਵੀਰ ਸੀ ਤੇ ਮਾਪਿਆਂ ਦਾ ਇੱਕੋ ਇੱਕ ਪੁੱਤਰ ਸੀ, ਦੀ ਮੌਤ ਦੀ ਖਬਰ ਨਾਲ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ।

Ad Position 21
No active advertisement
ਮ੍ਰਿਤਕ ਨੌਜਵਾਨ ਸਨਮਵੀਰ ਸਿੰਘ। 13-08-2026
ਮੁਕੰਦਪੁਰ, 12 ਅਗਸਤ (ਅਮਰੀਕ ਸਿੰਘ ਢੀਂਡਸਾ)- ਅਗਾਂਹਵਧੂ ਕਿਸਾਨ, ਸਮਾਜ ਸੇਵੀ, ਸਾਬਕਾ ਸਰਪੰਚ ਗਹਿਲ-ਮਜਾਰੀ ਨੰਬਰਦਾਰ ਚਰਨਜੀਤ ਸਿੰਘ ਝੱਜ ਅਤੇ ਉਹਨਾਂ ਦੀ ਪਤਨੀ ਦਵਿੰਦਰ ਕੌਰ ਸਰਪੰਚ ਗਹਿਲ-ਮਜਾਰੀ ਨੂੰ ਉਦੋਂ ਵੱਡਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਇਕਲੌਤੇ ਜਵਾਨ ਪੁੱਤਰ ਸਨਮਵੀਰ ਸਿੰਘ ਦੀ ਮੋਹਾਲੀ ਦੇ ਇੱਕ ਹਸਪਤਾਲ ਵਿਖੇ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਸਨਮਵੀਰ ਇੱਕ ਭੈਣ ਦਾ ਇੱਕੋ ਇੱਕ ਵੀਰ ਸੀ ਤੇ ਮਾਪਿਆਂ ਦਾ ਇੱਕੋ ਇੱਕ ਪੁੱਤਰ ਸੀ, ਦੀ ਮੌਤ ਦੀ ਖਬਰ ਨਾਲ ਇਲਾਕੇ ਭਰ ਵਿੱਚ ਸੋਗ ਦੀ ਲਹਿਰ ਹੈ। ਵੱਖ-ਵੱਖ ਧਾਰਮਿਕ ਰਾਜਸੀ ਤੇ ਹੋਰ ਸੰਸਥਾਵਾਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸਨਮਵੀਰ ਦੀ ਮ੍ਰਿਤਕ ਦੇਹ ਦਾ ਸਸਕਾਰ ਉਹਨਾਂ ਦੇ ਕਰੀਬੀ ਰਿਸ਼ਤਾਦਾਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬੰਗਾ ਵਿੱਚ ਸ਼ਿਵ ਕਾਂਵੜ ਯਾਤਰਾ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਪਿੰਡ ਮੰਗੂਵਾਲ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24