21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਮੰਦਰ ਬਾਬਾ ਖਜ਼ਾਨਾ ਨਾਮਸੌਤ ਪਿੰਡ ਸੋਇਤਾ ਦਾ ਸਾਲਾਨਾ ਸੱਭਿਆਚਾਰਕ ਮੇਲਾ ਕੱਲ੍ਹ

ਉਸਮਾਨਪੁਰ, 21 ਅਗਸਤ (ਸੰਦੀਪ ਮਝੂਰ) - ਪਿੰਡ ਸੋਇਤਾ ਸਥਿਤ ਮੰਦਰ ਬਾਬਾ ਖਜਾਨਾ ਨਾਮਸੌਤ ਦਾ 36ਵਾਂ ਸਲਾਨਾ ਸੱਭਿਆਚਾਰਕ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਪਿੰਡ ਸੋਇਤਾ ਦੇ ਸਹਿਯੋਗ ਨਾਲ 23 ਅਗਸਤ ਦਿਨ ਐਤਵਾਰ ਨੂੰ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਵਿੱਚ ਪ੍ਰਸਿੱਧ ਗਾਇਕ ਕਾਸ਼ੀ ਨਾਥ, ਹਰਦੀਪ ਦੀਪਾ, ਕਮਲ ਪ੍ਰਿੰਸ, ਚਰਨਾ ਤੱਪੜ, ਰੌਕੀ ਕੇ, ਹਰਮਨ ਨੀਲੋ, ਦੋਗਾਣਾ ਜੋੜੀ ਬੀ.

Ad Position 21
No active advertisement
ਅਜੀਤ ਡੈਸਕ 22-08-2026
ਉਸਮਾਨਪੁਰ, 21 ਅਗਸਤ (ਸੰਦੀਪ ਮਝੂਰ) - ਪਿੰਡ ਸੋਇਤਾ ਸਥਿਤ ਮੰਦਰ ਬਾਬਾ ਖਜਾਨਾ ਨਾਮਸੌਤ ਦਾ 36ਵਾਂ ਸਲਾਨਾ ਸੱਭਿਆਚਾਰਕ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਪਿੰਡ ਸੋਇਤਾ ਦੇ ਸਹਿਯੋਗ ਨਾਲ 23 ਅਗਸਤ ਦਿਨ ਐਤਵਾਰ ਨੂੰ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਵਿੱਚ ਪ੍ਰਸਿੱਧ ਗਾਇਕ ਕਾਸ਼ੀ ਨਾਥ, ਹਰਦੀਪ ਦੀਪਾ, ਕਮਲ ਪ੍ਰਿੰਸ, ਚਰਨਾ ਤੱਪੜ, ਰੌਕੀ ਕੇ, ਹਰਮਨ ਨੀਲੋ, ਦੋਗਾਣਾ ਜੋੜੀ ਬੀ. ਕੇ ਰਾਜੂ ਤੇ ਗੁਰਮੇਜ਼ ਮਹਿੰਮੀ ਆਦਿ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਮਹਿੰਦਰ ਸਿੰਘ ਪ੍ਰਧਾਨ, ਮੁਲਖ਼ ਰਾਜ ਮੀਤ ਪ੍ਰਧਾਨ, ਸਰਵਣ ਸਿੰਘ ਭੋਲਾ ਚੇਅਰਮੈਨ, ਪਾਲਾ ਰਾਮ ਕੋਟ ਰਾਂਝਾ ਮੁੱਖ ਸਕੱਤਰ, ਸੰਦੀਪ ਕੁਮਾਰ ਸੋਇਤਾ ਖਜ਼ਾਨਚੀ, ਮੇਜਰ ਲਾਲ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਸਹਾਇਕ ਚੇਅਰਮੈਨ, ਜਗਤਾਰ ਰਾਲ ਸਹਾਇਕ ਸਕੱਤਰ, ਬਹਾਦਰ ਸਿੰਘ ਪ੍ਰਿੰਸ ਸਹਾਇਕ ਖਜ਼ਾਨਚੀ, ਸ਼ਿੰਦਰ ਪਾਲ ਚਰਾਣ ਪ੍ਰੈੱਸ ਸਕੱਤਰ, ਭਜਨ ਸਿੰਘ ਜਥੇਬੰਦਕ ਸਕੱਤਰ, ਕਰਨੈਲ ਸਿੰਘ ਪ੍ਰਾਪੇਗੰਡਾ ਸਕੱਤਰ, ਰਾਜ ਕੁਮਾਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਨੂੰ ਨਵਾਂਸ਼ਹਿਰ ’ਚ... ਬਲਾਚੌਰ ਅੰਦਰ ਪੰਜਾਬ ਬੰਦ ਨੂੰ ਮਿਲਿਆ ਰਲਵਾਂ-ਮਿਲਵ... ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ...
Ad Position 24