25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਸ਼ਹੀਦ ਭਗਤ ਸਿੰਘ ਨਗਰ ਦੀ ਵਾਲੀਬਾਲ ਟੀਮ ਦੇ ਚੋਣ ਟਰਾਇਲ 28 ਨੂੰ

ਬਲਾਚੌਰ, 23 ਅਗਸਤ (ਨਰੇਸ਼ ਧੌਲ)-ਅਨਿਲ ਕੁਮਾਰ ਸ਼ੰਮੀ ਖੀਵੇਵਾਲ ਜਨਰਲ ਸਕੱਤਰ ਅਤੇ ਅਸ਼ੋਕ ਕਟਾਰੀਆ ਪ੍ਰਧਾਨ ਜ਼ਿਲ੍ਹਾ ਵਾਲੀਬਾਲ ਅਸੋਸੀਏਸ਼ਨ ਦੇ ਨਿਰਦੇਸ਼ ਅਨੁਸਾਰ 11 ਸਤੰਬਰ ਤੋਂ 13 ਸਤੰਬਰ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੀ ਸੀਨੀਅਰ ਪੰਜਾਬ ਵਾਲੀਬਾਲ ਚੈਂਪੀਅਨਸ਼ਿਪ ਲਈ ਸ਼ਹੀਦ ਭਗਤ ਸਿੰਘ ਨਗਰ ਦੀ ਵਾਲੀਬਾਲ ਟੀਮ ਦੀ ਚੋਣ 28 ਅਗਸਤ ਨੂੰ 3 ਵਜੇ ਨਵਾਂ ਪਿੰਡ ਟੱਪਰੀਆਂ ਨਜ਼ਦੀਕ ਬਲਾਚੌਰ ਦੀ ਗਰਾਂਊਂਡ ਵਿੱਚ ਟਰਾਇਲ ਲੈ ਕੇ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਟਰਾਇਲਾਂ ‘ਤੇ ਆਉਣ ਵਾਲੇ ਖਿਡਾਰੀਆਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ।

Ad Position 21
No active advertisement
ਪ੍ਰਧਾਨ ਅਸ਼ੋਕ ਕਟਾਰੀਆ, ਜਨਰਲ ਸਕੱਤਰ ਅਨਿਲ ਕੁਮਾਰ ਸ਼ੰਮੀ। 24-08-2026
ਬਲਾਚੌਰ, 23 ਅਗਸਤ (ਨਰੇਸ਼ ਧੌਲ)-ਅਨਿਲ ਕੁਮਾਰ ਸ਼ੰਮੀ ਖੀਵੇਵਾਲ ਜਨਰਲ ਸਕੱਤਰ ਅਤੇ ਅਸ਼ੋਕ ਕਟਾਰੀਆ ਪ੍ਰਧਾਨ ਜ਼ਿਲ੍ਹਾ ਵਾਲੀਬਾਲ ਅਸੋਸੀਏਸ਼ਨ ਦੇ ਨਿਰਦੇਸ਼ ਅਨੁਸਾਰ 11 ਸਤੰਬਰ ਤੋਂ 13 ਸਤੰਬਰ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੀ ਸੀਨੀਅਰ ਪੰਜਾਬ ਵਾਲੀਬਾਲ ਚੈਂਪੀਅਨਸ਼ਿਪ ਲਈ ਸ਼ਹੀਦ ਭਗਤ ਸਿੰਘ ਨਗਰ ਦੀ ਵਾਲੀਬਾਲ ਟੀਮ ਦੀ ਚੋਣ 28 ਅਗਸਤ ਨੂੰ 3 ਵਜੇ ਨਵਾਂ ਪਿੰਡ ਟੱਪਰੀਆਂ ਨਜ਼ਦੀਕ ਬਲਾਚੌਰ ਦੀ ਗਰਾਂਊਂਡ ਵਿੱਚ ਟਰਾਇਲ ਲੈ ਕੇ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਟਰਾਇਲਾਂ ‘ਤੇ ਆਉਣ ਵਾਲੇ ਖਿਡਾਰੀਆਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਚਾਓ ਰੈਲੀ ਦੀ ਸਫਲਤਾ ਲਈ ਹਲਕਾ ਬਲਾਚੌਰ ਦੇ ਅਕਾਲੀ ਹੋਏ ਪੱਬਾਂ ਭਾਰ ਹਲਕਾ ਇੰਚਾਰਜ ਹਨੀ ਟੌਂਸਾ ਵੱਲੋਂ 81 ਮੈਂਬਰ... ਅਗਲੀ ਖ਼ਬਰ ਸਤਿਗੁਰੂ ਲਾਲ ਦਾਸ ਭੂਰੀ ਵਾਲੇ ਗਊਸ਼ਾਲਾ ਰੱਤੇਵਾਲ ਵਿਖੇ ਅੱਖਾਂ ਤੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਨਿਰਵਾਣ ਦਿਵਸ ਮੌ...
Ad Position 24