08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪਿੰਡ ਭੀਣ ਵਿਖੇ ਸਿੱਧੂ ਜਠੇਰੇ ’ਤੇ ਪਿੱਤਰ ਸਰਾਧ 27 ਨੂੰ

ਨਵਾਂਸ਼ਹਿਰ, 8 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਭੀਣ ਵਿਖੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਦੀ ਸਿੱਧੂ ਜਠੇਰਿਆਂ ’ਤੇ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਸੰਬੰਧੀ ਸੇਵਾਦਾਰ ਸਤਨਾਮ ਸਿੰਘ, ਕਮਲ ਸਿੱਧੂ ਨੇ ਦੱਸਿਆ ਕਿ ਵੱਡੇ ਵਡੇਰਿਆਂ ਦਾ ਪਿੱਤਰ ਸ਼ਰਾਧ 27 ਸਤੰਬਰ ਨੂੰ ਪਿੰਡ ਭੀਣ ਸਿੱਧੂ ਜਠੇਰਿਆਂ ’ਤੇ ਮਨਾਇਆ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਨਵਾਂਸ਼ਹਿਰ, 8 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਭੀਣ ਵਿਖੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਦੀ ਸਿੱਧੂ ਜਠੇਰਿਆਂ ’ਤੇ ਇਕ ਵਿਸ਼ੇਸ਼ ਮੀਟਿੰਗ ਹੋਈ। ਇਸ ਸੰਬੰਧੀ ਸੇਵਾਦਾਰ ਸਤਨਾਮ ਸਿੰਘ, ਕਮਲ ਸਿੱਧੂ ਨੇ ਦੱਸਿਆ ਕਿ ਵੱਡੇ ਵਡੇਰਿਆਂ ਦਾ ਪਿੱਤਰ ਸ਼ਰਾਧ 27 ਸਤੰਬਰ ਨੂੰ ਪਿੰਡ ਭੀਣ ਸਿੱਧੂ ਜਠੇਰਿਆਂ ’ਤੇ ਮਨਾਇਆ ਜਾਵੇਗਾ। ਸਵੇਰੇ ਮੂਰਤੀਆਂ ਦੇ ਇਸ਼ਨਾਨ ਕਰਵਾਏ ਜਾਣਗੇ, ਵਸਤਰ ਬਦਲੇ ਜਾਣਗੇ, ਨਿਸ਼ਾਨ ਸਾਹਿਬ ਚੜ੍ਹਾਉਣ ਤੇ ਦੂਸਰੀਆਂ ਲੋੜੀਂਦੀਆਂ ਰਸਮਾਂ ਅਦਾ ਕੀਤੀਆਂ ਜਾਣਗੀਆਂ। ਇਸ ਮੌਕੇ ਰਣਜੀਤ ਸਿੱਧੂ, ਮਦਨ ਲਾਲ, ਦਰਸ਼ਨ ਕੁਮਾਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਬੰਗਾ ਵਿਖੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਦੀਆਂ ਕਸ਼ਿਕਾ ਤੇ ਜਸਮਾਇਰਾ ਨੇ ਜਲੰਧਰ ਸਹੋਦਿਆ ਮੁਕਾਬਲੇ ’ਚ ਜਿੱਤਿਆ ਪ੍ਰਸੰਸਾ ਪੁਰਸਕਾਰ
Ad Position 24