07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬੋਇਲ ਪਰਿਵਾਰ ਦਾ ਮੁੱਢਲਾ ਫਰਜ਼ ਲੋੜਵੰਦਾਂ ਦੀ ਮਦਦ ਕਰਨਾ - ਜਥੇ . ਜਸਕਰਨ ਸਿੰਘ ਬੋਇਲ

ਕਟਾਰੀਆਂ, 10 ਸਤੰਬਰ (ਪ੍ਰੇਮੀ ਸੰਧਵਾਂ)-ਸਮਾਜ ਸੇਵੀ ਤੇ ਪਿੰਡ ਮਕਸੂਦਪੁਰ ਸੂੰਢ ਦੇ ਲੋੜਵੰਦਾਂ ਦੀ ਮਦਦ ਕਰਨ ਨੂੰ ਤਰਜੀਹ ਦੇਣ ਵਾਲੇ ਬੋਇਲ ਬ੍ਰਦਰਜ਼ ਕਰਿਆਨਾ ਸਟੋਰ ਨੇੜੇ ਬੱਸ ਅੱਡਾ ਸੂੰਢ ਦੇ ਮੈਨੇਜਿੰਗ ਡਾਇਰੈਕਟਰ ਜਥੇ. ਜਸਕਰਨ ਸਿੰਘ ਬੋਇਲ ਤੇ ਸਮਾਜ ਸੇਵਿਕਾ ਮੈਡਮ ਮਨਜਿੰਦਰ ਕੌਰ ਬੋਇਲ ਵਾਸੀ ਸੂੰਢ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਉਹ ਬਿਜਨੈੱਸਮੈਨ ਹਨ ਪਰ ਉਨ੍ਹਾਂ ਦੀ ਰੂਹ ਹਮੇਸ਼ਾ ਹੀ ਆਪਣੇ ਪਿੰਡ ਦੇ ਲੋੜਵੰਦਾਂ ਲੜਕੀਆਂ ਦੇ ਵਿਆਹ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਹਮੇਸ਼ਾ ਹੀ ਤੜਫਦੀ ਰਹਿੰਦੀ ਹੈ।

Ad Position 21
No active advertisement
ਅਜੀਤ ਡੈਸਕ 11-09-2026
ਕਟਾਰੀਆਂ, 10 ਸਤੰਬਰ (ਪ੍ਰੇਮੀ ਸੰਧਵਾਂ)-ਸਮਾਜ ਸੇਵੀ ਤੇ ਪਿੰਡ ਮਕਸੂਦਪੁਰ ਸੂੰਢ ਦੇ ਲੋੜਵੰਦਾਂ ਦੀ ਮਦਦ ਕਰਨ ਨੂੰ ਤਰਜੀਹ ਦੇਣ ਵਾਲੇ ਬੋਇਲ ਬ੍ਰਦਰਜ਼ ਕਰਿਆਨਾ ਸਟੋਰ ਨੇੜੇ ਬੱਸ ਅੱਡਾ ਸੂੰਢ ਦੇ ਮੈਨੇਜਿੰਗ ਡਾਇਰੈਕਟਰ ਜਥੇ. ਜਸਕਰਨ ਸਿੰਘ ਬੋਇਲ ਤੇ ਸਮਾਜ ਸੇਵਿਕਾ ਮੈਡਮ ਮਨਜਿੰਦਰ ਕੌਰ ਬੋਇਲ ਵਾਸੀ ਸੂੰਢ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਉਹ ਬਿਜਨੈੱਸਮੈਨ ਹਨ ਪਰ ਉਨ੍ਹਾਂ ਦੀ ਰੂਹ ਹਮੇਸ਼ਾ ਹੀ ਆਪਣੇ ਪਿੰਡ ਦੇ ਲੋੜਵੰਦਾਂ ਲੜਕੀਆਂ ਦੇ ਵਿਆਹ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਹਮੇਸ਼ਾ ਹੀ ਤੜਫਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿਹਾ ਹਰ ਇਕ ਸਮਰੱਥ ਇਨਸਾਨ ਨੂੰ ਲੋੜਵੰਦਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਸਿੱਖਿਆ ਸ਼ਾਸ਼ਤਰੀ ਜਥੇ. ਬਲਵੀਰ ਸਿੰਘ ਬੋਇਲ, ਮਾਤਾ ਸੁਰਿੰਦਰ ਕੌਰ ਬੋਇਲ, ਮੈਡਮ ਮਨਜਿੰਦਰ ਕੌਰ ਬੋਇਲ, ਪਰਮਵੀਰ ਸਿੰਘ ਬੋਇਲ, ਸਹਿਜਵੀਰ ਸਿੰਘ ਬੋਇਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਛੋਟੀ ਉਮਰ ’ਚ ਵੱਡੀਆਂ ਮੱਲਾਂ ਮਾਰ ਕੇ ਰਵੀ ਇੰਦਰ ਸਿੰਘ ਬਾਗੋਵਾਲ ਨੇ ਬਣਾਈ ਵੱਖਰੀ ਪਛਾਣ
Ad Position 24