18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਰਕਾਰ ਬਿਜਲੀ ਪ੍ਰਬੰਧਾਂ ’ਚ ਸੁਧਾਰ ਕਰੇ-ਬੰਗਾ, ਘੁੰਮਣ

ਘੁੰਮਣਾਂ, 17 ਸਤੰਬਰ (ਮਹਿੰਦਰਪਾਲ ਸਿੰਘ)-ਮਾਨ ਸਰਕਾਰ ਦੇ ਵਿਕਾਸ ਦੀ ਬਿਜਲੀ ਸੰਕਟ ਨੇ ਪੋਲ ਖੋਲ੍ਹ ਦਿੱਤੀ। ਬਰਸਾਤ ਨਾ ਹੋਣ ਕਰਕੇ ਬਿਜਲੀ ਦੀ ਮੰਗ ਨੂੰ ਪੂਰਾ ਨਾ ਕਰਨ ਕਰਕੇ ਕਿਸਾਨਾਂ ਨੂੰ ਫਸਲਾਂ ਪਾਲਣ ਲਈ ਦਿੱਕਤ ਆਈ ਹੈ।

Ad Position 21
No active advertisement
ਅਜੀਤ ਡੈਸਕ 18-09-2026
ਘੁੰਮਣਾਂ, 17 ਸਤੰਬਰ (ਮਹਿੰਦਰਪਾਲ ਸਿੰਘ)-ਮਾਨ ਸਰਕਾਰ ਦੇ ਵਿਕਾਸ ਦੀ ਬਿਜਲੀ ਸੰਕਟ ਨੇ ਪੋਲ ਖੋਲ੍ਹ ਦਿੱਤੀ। ਬਰਸਾਤ ਨਾ ਹੋਣ ਕਰਕੇ ਬਿਜਲੀ ਦੀ ਮੰਗ ਨੂੰ ਪੂਰਾ ਨਾ ਕਰਨ ਕਰਕੇ ਕਿਸਾਨਾਂ ਨੂੰ ਫਸਲਾਂ ਪਾਲਣ ਲਈ ਦਿੱਕਤ ਆਈ ਹੈ। ਇਹ ਵਿਚਾਰ ਪ੍ਰਧਾਨ ਕਿਸਾਨ ਵਿੰਗ ਕਮਲਜੀਤ ਬੰਗਾ ਤੇ ਰੇਸ਼ਮ ਸਿੰਘ ਘੁੰਮਣ ਨੇ ਪ੍ਰਗਟ ਕਰਦਿਆਂ ਕਹੇ। ਉਨ੍ਹਾਂ ਕਿਹਾ ਮਾਨ ਸਰਕਾਰ ਕਹਿੰਸੀ ਸੀ ਕਿ ਬਿਜਲੀ ਲਈ ਕੋਇਲੇ ਦੀ ਘਾਟ ਨਹੀਂ ਆਵੇਗੀ ਪਰ ਕੋਇਲੇ ਦੀ ਘਾਟ ਕਾਰਨ ਕਈ ਬਿਜਲੀ ਥਰਮਲ ਪਲਾਟ ਬੰਦ ਕਰਨੇ ਪਏ। ਇਸ ਸਰਕਾਰ ਨੇ ਇਕ ਵੀ ਬਿਜਲੀ ਘਰ ਨਹੀਂ ਬਣਾਇਆ ਨਾ ਹੀ ਬਿਜਲੀ ਪ੍ਰਬੰਧਾਂ ’ਚ ਕੋਈ ਸੁਧਾਰ ਕੀਤਾ। ਕਿਸਾਨਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ। ਸਰਕਾਰ ਤੁਰੰਤ ਅੱਠ ਘੰਟੇ ਮੋਟਰਾਂ ’ਤੇ ਬਿਜਲੀ ਦੀ ਸਪਲਾਈ ਯਕੀਨੀ ਬਣਾਏ।
Ad Position 22
No active advertisement
ਪਿਛਲੀ ਖ਼ਬਰ ਚੌਧਰੀ ਵਿਜੇ ਭਾਟੀਆ ਵਲੋਂ ਰਾਸ਼ਟਰੀ ਮੰਤਰੀ ਜੈ ਪ੍ਰਕਾਸ਼ ਨਾਲ ਮੁਲਾਕਾਤ ਅਗਲੀ ਖ਼ਬਰ ਪੰਦਰਾਵਲ ਵਾਸੀ ਪਾਣੀ ਨੂੰ ਤਰਸੇ, ਪੰਜ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ
Ad Position 24