18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬੀ. ਐਸ. ਸੀ. ਮਲਟੀ ਮੀਡੀਆ ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ.

Ad Position 21
No active advertisement
ਅਜੀਤ ਡੈਸਕ 18-09-2026
ਨਵਾਂਸ਼ਹਿਰ, 17 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ. ਮੈਨੇਜਮੈਂਟ ਕਾਲਜ ਵਿਖੇ ਬੀ. ਐਸ. ਸੀ. ਮਲਟੀ ਮੀਡੀਆ ਵਿਭਾਗ ਦਾ ਅਪ੍ਰੈਲ-ਮਈ 2026 ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ.) ਵਲੋਂ ਦੂਸਰੇ, ਚੌਥੇ ਤੇ ਛੇਵੇਂ ਸਮੈਸਟਰ ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ। ਵਿਭਾਗ ਪ੍ਰਮੁੱਖ ਗੁਰਪ੍ਰੀਤ ਨੇ ਦੱਸਿਆ ਕਿ ਮਲਟੀ ਮੀਡੀਆ ’ਚ ਦੂਸਰੇ ਸਮੈਸਟਰ ’ਚ ਮਨਜੋਤ ਨੇ 9.80 ਐਸ. ਜੀ. ਪੀ. ਏ (ਸਮੈਸਟਰ ਗ੍ਰੇਡ ਪੁਆਇੰਟ ਔਸਤ) ਨਾਲ ਕਾਲਜ ’ਚੋਂ ਪਹਿਲਾ, ਚੌਥੇ ਸਮੈਸਟਰ ’ਚ ਲਵਲੀਨ ਕੌਰ ਨੇ 9.25 ਐਸ. ਜੀ. ਪੀ. ਏ. ਨਾਲ ਕਾਲਜ ’ਚੋਂ ਪਹਿਲਾ ਤੇ ਛੇਂਵੇ ਸਮੈਸਟਰ ’ਚ ਰਿਸ਼ਵ ਨੇ 9.6 3 ਐਸ. ਜੀ. ਪੀ. ਏਯ ਨਾਲ ਕਾਲਜ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੋਹਰੀ, ਗੁਰਪ੍ਰੀਤ, ਸੁਖਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬੂਟੇ ਲਗਾਉਣ ਦੇ ਨਾਲ ਉਨ੍ਹਾਂ ਦੀ ਸੰਭਾਲ ਵੀ ਜ਼ਰੂਰੀ-ਜੀਤ ਰਾਮ ਹਿਆਲਾ ਅਗਲੀ ਖ਼ਬਰ ਗੁਣਾਚੌਰ ਵਿਖੇ ਲਗਾਇਆ ਮੁਫ਼ਤ ਹੋਮਿਓਪੈਥੀ ਕੈਂਪ
Ad Position 24