11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਹਲਕਾ ਬੰਗਾ ਨੂੰ ਕਾਂਗਰਸ ਹਾਈਕਮਾਨ ਜੋ ਵੀ ਉਮੀਦਵਾਰ ਦੇਵੇਗੀ ਡੱਟ ਕੇ ਮਦਦ ਕਰਾਂਗੇ-ਘੁੰਮਣ

ਘੁੰਮਣਾਂ, 11 ਅਕਤੂਬਰ (ਮਹਿੰਦਰਪਾਲ ਸਿੰਘ)-ਹਲਕਾ ਬੰਗਾ ’ਚ ਚੌਧਰੀ ਤਰਲੋਚਨ ਸਿੰਘ ਸੂੰਢ ਦੀ ਮੌਤ ਤੋਂ ਬਾਅਦ ਇਥੇ ਟਿਕਟ ਦੇ ਚਾਹਵਾਨਾਂ ਦੀ ਝੜੀ ਲੱਗੀ ਹੋਈ ਹੈ। ਹਰ ਕੋਈ ਆਪਣੇ ਆਪ ਨੂੰ ਉਮੀਦਵਾਰ ਸਮਝੀ ਬੈਠਾ ਹੈ।

Ad Position 21
No active advertisement
ਅਜੀਤ ਡੈਸਕ 12-10-2026
ਘੁੰਮਣਾਂ, 11 ਅਕਤੂਬਰ (ਮਹਿੰਦਰਪਾਲ ਸਿੰਘ)-ਹਲਕਾ ਬੰਗਾ ’ਚ ਚੌਧਰੀ ਤਰਲੋਚਨ ਸਿੰਘ ਸੂੰਢ ਦੀ ਮੌਤ ਤੋਂ ਬਾਅਦ ਇਥੇ ਟਿਕਟ ਦੇ ਚਾਹਵਾਨਾਂ ਦੀ ਝੜੀ ਲੱਗੀ ਹੋਈ ਹੈ। ਹਰ ਕੋਈ ਆਪਣੇ ਆਪ ਨੂੰ ਉਮੀਦਵਾਰ ਸਮਝੀ ਬੈਠਾ ਹੈ। ਇਹ ਵਿਚਾਰ ਹੁਸਨ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਹਲਕਾ ਬੰਗਾ ਨੂੰ ਕਾਂਗਰਸ ਹਾਈਕਮਾਨ ਜੋ ਵੀ ਉਮੀਦਵਾਰ ਦੇਵੇਗੀ ਅਸੀਂ ਉਸ ਦੀ ਡੱਟ ਕੇ ਮਦਦ ਕਰਾਂਗੇ ਕਿਉਂਕਿ ਅੱਗੇ ਹੀ ਅਸੀਂ ਬਹੁਤ ਸੰਤਾਪ ਭੋਗ ਲਿਆ ਹੈ। ਇਥੇ ਪ੍ਰਸ਼ਾਸ਼ਨ ਨਾ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ’ਚ ਕਾਂਗਰਸ ਪਾਰਟੀ ਦੇ ਸਰਕਾਰ ਲਿਆਓ ਸਰਕਾਰਾਂ ਕੋਲ ਬਹੁਤ ਅਹੁੱਦੇ ਹੁੰਦੇ ਹਨ ਹਰ ਇਕ ਦਾ ਸਨਮਾਨ ਹੋਵੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬਨਾਂ ਵਿਖੇ ਪਿੰਡ ਦੀ ਸੁੱਖ ਸ਼ਾਂਤੀ ਤੇ ਪਸ਼ੂ ਧਨ ਦੀ ਸੁੱਖ ਲਈ ਪਾਈ ਗਈ ਰਵਾਇਤੀ ਬਾਜ਼ੀ ਅਗਲੀ ਖ਼ਬਰ ਗੁ: ਸਿੰਘ ਸਭਾ ਨੌਰਾ ਵਿਖੇ ਆਰਯੂਵੈਦਿਕ ਜਾਗਰੂਕਤਾ ਸਿਹਤ ਸੰਭਾਲ ਕੈਂਪ ਲਗਾਇਆ
Ad Position 24