05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਲਾਇਨਜ਼ ਕਲੱਬ ਮੁਕੰਦਪੁਰ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਵਚਨਬੱਧ-ਲਾਇਨ ਵੈਦ ਇੰਦਰਜੀਤ

ਮੁਕੰਦਪੁਰ, 4 ਨਵੰਬਰ (ਅਮਰੀਕ ਸਿੰਘ ਢੀਂਡਸਾ)-ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਰਾਜ ਕੁਮਾਰ ਕਜਲਾ ਦੀ ਪ੍ਰਧਾਨਗੀ ਹੇਠ ਲਾਇਨ ਵੈਦ ਇੰਦਰਜੀਤ ਕੁਮਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖਟਕੜ ਖੁਰਦ ਦੇ ਵਿਕਾਸ ਕਾਰਜਾਂ ਲਈ 5100 ਰੁਪਏ ਦੀ ਸੇਵਾ ਕੀਤੀ। ਇਸ ਸਮੇਂ ਕਲੱਬ ਦੇ ਸਕੱਤਰ ਪ੍ਰਿੰਸੀਪਲ ਅਮਰਜੀਤ ਖਟਕੜ ਵਲੋਂ ਲਾਇਨ ਕਲੱਬ ਮੁਕੰਦਪੁਰ ਦੇ ਸਾਰੇ ਮੈਂਬਰਾਂ ਦਾ ਅਤੇ ਲਾਇਨ ਇੰਦਰਜੀਤ ਕੁਮਾਰ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

Ad Position 21
No active advertisement
ਲਾਇਨਜ਼ ਕਲੱਬ ਮੁਕੰਦਪੁਰ ਦੇ ਅਹੁਦੇਦਾਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਮਾਇਕ ਸਹਾਇਤਾ ਦੇਣ ਸਮੇਂ। ਤਸਵੀਰ : ਅਮਰੀਕ ਸਿੰਘ ਢੀਡਸਾ 05-11-2026
ਮੁਕੰਦਪੁਰ, 4 ਨਵੰਬਰ (ਅਮਰੀਕ ਸਿੰਘ ਢੀਂਡਸਾ)-ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਰਾਜ ਕੁਮਾਰ ਕਜਲਾ ਦੀ ਪ੍ਰਧਾਨਗੀ ਹੇਠ ਲਾਇਨ ਵੈਦ ਇੰਦਰਜੀਤ ਕੁਮਾਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖਟਕੜ ਖੁਰਦ ਦੇ ਵਿਕਾਸ ਕਾਰਜਾਂ ਲਈ 5100 ਰੁਪਏ ਦੀ ਸੇਵਾ ਕੀਤੀ। ਇਸ ਸਮੇਂ ਕਲੱਬ ਦੇ ਸਕੱਤਰ ਪ੍ਰਿੰਸੀਪਲ ਅਮਰਜੀਤ ਖਟਕੜ ਵਲੋਂ ਲਾਇਨ ਕਲੱਬ ਮੁਕੰਦਪੁਰ ਦੇ ਸਾਰੇ ਮੈਂਬਰਾਂ ਦਾ ਅਤੇ ਲਾਇਨ ਇੰਦਰਜੀਤ ਕੁਮਾਰ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਸਮੇਂ ਸਕੂਲ ਮੁਖੀ ਗੁਰਸ਼ਰਨਦੀਪ ਅਤੇ ਮੈਡਮ ਲਕਸ਼ਮੀ ਮੈਡਮ ਰੁਪਿੰਦਰਜੀਤ ਕੌਰ ਵਲੋਂ ਲਾਇਨ ਇੰਦਰਜੀਤ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਲਾਇਨ ਗੁਰਮੁਖ ਸਿੰਘ, ਮਦਨ ਲਾਲ ਹਰਦੇਵ ਰਾਮ, ਮਦਨ ਗੋਪਾਲ ਪੰਚ, ਕਮਲਜੀਤ ਸਰਪੰਚ, ਜਗਜੀਤ ਮਿੰਟੂ ਪੰਚ, ਗੋਰਾ ਸੰਧੂ, ਸੁਰੇਸ਼ ਕੁਮਾਰ, ਜੈਲਾ ਰਾਮ ਚੌਂਕੀਦਾਰ, ਸੋਢੀ, ਦੇਵਰਾਜ ਸੰਧੂ, ਕੁਲਦੀਪ ਬੰਗਾ, ਬਲਜਿੰਦਰ ਬਿੱਲਾ, ਧਰਿੰਦਰ ਬੱਧਣ, ਬਲਜੀਤ ਸਿੰਘ ਰਟੈਂਡਾ, ਕਮਲਜੀਤ ਮਹਿਮੀ, ਗੁਰਪਾਲ ਸਿੰਘ, ਪਰਮਜੀਤ ਰੋਹੇਲਾ, ਜਸਵੀਰ ਰੋਹੇਲਾ, ਅਰਜਨ ਦੇਵ, ਹਰਚਰਨ ਸਿੰਘ, ਕਸ਼ਮੀਰ ਸਿੰਘ, ਹਰਵਿੰਦਰ ਕੁਮਾਰ, ਕਿਸ਼ਨ ਚੰਦ, ਜੋਨ ਚੇਅਰਮੈਨ ਰਜੀਵ ਸ਼ਰਮਾ, ਤਰੁਨ ਕੁਮਾਰ, ਮੋਹਨ ਬੀਕਾ, ਹਰੀਸ਼ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੱਲ ਜਠੇਰਿਆਂ ਦੇ ਮੇਲੇ ’ਤੇ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ ਅਗਲੀ ਖ਼ਬਰ ਔਰਤਾਂ ਦੇ ਹੱਕਾਂ ਲਈ ਗੰਭੀਰਤਾ ਨਾਲ ਉਨ੍ਹਾਂ ਦਾ ਸਾਥ ਦੇਣ ਦੀ ਲੋੜ-ਐਡਵੋਕੇਟ ਅਰੋੜਾ
Ad Position 24