‘ ਆਪ’ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ ਕਰਨ ’ਤੇ ਹਾਈਕਮਾਨ ਦਾ ਕੀਤਾ ਧੰਨਵਾਦ
ਬਹਿਰਾਮ, 4 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਦੇ ਅਧਾਰ ’ਤੇ 2027 ’ਚ ਫਿਰ ਬਣੇਗੀ। ਇਹ ਸ਼ਬਦ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਬਾਜੀਗਰ ਅਤੇ ਟਪਰੀਵਾਸ ਵੈੱਲਫੇਅਰ ਬੋਰਡ ਮਰਦਾਨਾ ਰਾਮ ਬਹਿਰਾਮ ਨੇ ਆਖੇ।
ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਮਰਦਾਨਾ ਰਾਮ
05-11-2026