ਫਿਲੌਰ ’ਚ ਬਸਪਾ ਰੈਲੀ 26 ਨੂੰ- ਬਸਰਾ
ਬਹਿਰਾਮ, 15 ਨਵੰਬਰ (ਨਛੱਤਰ ਸਿੰਘ ਬਹਿਰਾਮ)-ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ ਬੁਰਜ ਕੰਧਾਰੀ ਨੇ ਦੱਸਿਆ ਕਿ ਬਸਪਾ ਵਲੋਂ 26 ਨਵੰਬਰ 2026 ਨੂੰ ਫਿਲੌਰ ਵਿਖੇ ਸੰਵਿਧਾਨ ਦਿਵਸ ‘ਤੇ ਵੱਡੀ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾ ਬਸਪਾ ਵਰਕਰਾਂ ਨੂੰ ਵੱਡੀ ਗਿਣਤੀ ‘ਚ ਪੁੰਹਚਣ ਦੀ ਅਪੀਲ ਕੀਤੀ।
ਬਹਿਰਾਮ, 15 ਨਵੰਬਰ (ਨਛੱਤਰ ਸਿੰਘ ਬਹਿਰਾਮ)-ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ ਬੁਰਜ ਕੰਧਾਰੀ ਨੇ ਦੱਸਿਆ ਕਿ ਬਸਪਾ ਵਲੋਂ 26 ਨਵੰਬਰ 2026 ਨੂੰ ਫਿਲੌਰ ਵਿਖੇ ਸੰਵਿਧਾਨ ਦਿਵਸ ‘ਤੇ ਵੱਡੀ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾ ਬਸਪਾ ਵਰਕਰਾਂ ਨੂੰ ਵੱਡੀ ਗਿਣਤੀ ‘ਚ ਪੁੰਹਚਣ ਦੀ ਅਪੀਲ ਕੀਤੀ। ਉਨ੍ਹਾ ਹੋਰ ਕਿਹਾ ਕਿ ਉਕਤ ਰੈਲੀ ਵਿੱਚ ਬਸਪਾ ਹਾਈਕਮਾਂਡ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕਰੇਗੀ। ਇਸ ਮੌਕੇ ਮਲਕੀਤ ਮੰਢਾਲੀ, ਵਿਸ਼ਾਲ ਬਸਰਾ, ਅਸ਼ਵਨੀ ਕੁਮਾਰ ਤੇ ਦੁਨੀ ਚੰਦ ਆਦਿ ਹਾਜ਼ਰ ਸਨ।