20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 26-01-2026
ਜਖਵਾਲੀ, 25 ਜਨਵਰੀ (ਨਿਰਭੈ ਸਿੰਘ)-ਭਾਰਤ 'ਚ 16ਵਾਂ ਰਾਸ਼ਟਰੀ ਵੋਟਰ ਦਿਵਸ ਪਿੰਡ ਨਲੀਨਾਂ ਖ਼ੁਰਦ ਵਿਖੇ ਮਨਾਇਆ | ਇਸ ਮੌਕੇ ਬੀ. ਐਲ. ਓ. ਦਰਬਾਰਾ ਸਿੰਘ ਰੁੜਕੀ ਵਲੋਂ ਰਾਸ਼ਟਰੀ ਦਿਵਸ ਮੌਕੇ ਵੋਟਰਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਲਾਲਚ, ਡਰ, ਜਾਤ, ਧਰਮ ਆਦਿ ਰੂੜ੍ਹੀਵਾਦੀ ਧਾਰਨਾਵਾਂ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਵੋਟਰਾਂ ਨੂੰ ਭਾਰਤ ਦੇ ਲੋਕਤੰਤਰ ਵਿਚ ਪੂਰਾ ਵਿਸ਼ਵਾਸ ਰੱਖਣ ਦਾ ਵੋਟਰ ਪ੍ਰਣ ਦਿਵਾਇਆ |
Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ ਵਲੋਂ ਦੇਸ਼ ਵਿਆਪੀ ਹੜਤਾਲ 27 ਨੂੰ -ਨਰੇਸ਼ ਵੈਦ ਅਗਲੀ ਖ਼ਬਰ ਲੱਭਿਆ ਮਹਿੰਗਾ ਮੋਬਾਈਲ ਅਸਲੀ ਮਾਲਕ ਦੇ ਸਪੁਰਦ ਕਰਕੇ ਇਮਾਨਦਾਰੀ ਦੀ ਕੀਤੀ ਮਿਸਾਲ ਪੇਸ਼
Ad Position 24