20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕਤਲ ਕੇਸ 'ਚੋਂ ਦੋ ਬਰੀ

Ad Position 21
No active advertisement
ਅਜੀਤ ਡੈਸਕ 31-01-2026
ਪਟਿਆਲਾ, 30 ਜਨਵਰੀ (ਮਨਦੀਪ ਸਿੰਘ ਖਰੌੜ)-ਸਥਾਨਕ ਮਾਨਯੋਗ ਅਦਾਲਤ ਵਲੋਂ 2016 ਤੋਂ ਚਲੇ ਆ ਰਹੇ ਕਤਲ ਕੇਸ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ | ਇਸ ਸੰਬੰਧੀ ਮੁਵੱਕਲ ਦੇ ਵਕੀਲ ਸੁਮੇਸ਼ ਜੈਨ, ਕੁੰਦਨ ਸਿੰਘ ਨਾਗਰਾ, ਦੀਪਕ ਸੂਦ, ਨਵੀਨ ਤ੍ਰੇਹਣ ਤੇ ਵੈਭਵ ਜੈਨ ਨੇ ਦਸਿਆ ਕਿ ਕੇਵਲ ਸਿੰਘ ਦੇ ਕਤਲ ਦੇ ਮਾਮਲੇ 'ਚ ਉਕਤ ਕੇਸ ਸਾਲ 2016 'ਚ ਥਾਣਾ ਘਨੌਰ ਦੀ ਪੁਲਿਸ ਵਲੋਂ ਕਾਜਲ ਮਹੰਤ ਅਤੇ ਜਸਪ੍ਰੀਤ ਸਿੰਘ ਦੇ ਖ਼ਿਲਾਫ਼ ਦਰਜ ਕੀਤਾ ਗਿਆ ਸੀ | ਇਸ ਕੇਸ ਦੀ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਨੇ ਅੱਜ ਉਨ੍ਹਾਂ ਦੀਆਂ ਦਲੀਲਾਂ ਦੇ ਮੱਦੇਨਜ਼ਰ ਇਸ ਕੇਸ 'ਚੋਂ ਕਾਜਲ ਮਹੰਤ ਅਤੇ ਜਸਪ੍ਰੀਤ ਸਿੰਘ ਨੂੰ ਬਰੀ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਵਿਧਾਇਕ ਰਾਏ ਨੇ ਵਿਸ਼ਵਕਰਮਾ ਚੌਕ ਤੋਂ ਨਵੇਂ ਬੱਸ ਸਟੈਂਡ ਤੱਕ ਦੋਵੇਂ ਸਾਈਡਾਂ 'ਤੇ ਲੱਗਣ ਵਾਲੀਆਂ ਨਵੀਆਂ ਲਾਈਟਾਂ ਦਾ ਕੰਮ...
Ad Position 24