ਭਾਰਤ ਮਾਲਾ ਪ੍ਰੋਜੈਕਟ ਤਹਿਤ ਰੋਡਾਂ 'ਤੇ ਲਗਾਏ ਸਾਈਨ ਬੋਰਡਾਂ 'ਤੇ ਫ਼ਤਹਿਗੜ੍ਹ ਸਾਹਿਬ ਨਾ ਲਿਖਣਾ ਮੰਦਭਾਗਾ-ਚੇਅਰਮੈਨ ਢਿੱਲੋਂ
ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਰਹਿੰਦ ਚੰੁਨ੍ਹੀ ਰੋਡ 'ਤੇ ਫ਼ਤਹਿਗੜ੍ਹ ਲਿਖਿਆ ਸਾਈਨ ਬੋਰਡ ਦਿਖਾਉਂਦੇ ਹੋਏ | ਅਜੀਤ ਤਸਵੀਰ
<br/>
13-04-2026