ਅਮਲੋਹ ਮੰਡੀ ਵਿਚ ਮੱਛਰਾਂ ਦੀ ਭਰਮਾਰ, ਮੱਛਰਾਂ ਨੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੇ ਨੱਕ ਵਿਚ ਕੀਤਾ ਦਮ <br/>
ਮੰਡੀ ਵਿਚ ਆਪਣੀ ਕਣਕ ਵੇਚਣ ਆਇਆ ਪਿੰਡ ਦਰਗਾਪੁਰ ਦਾ ਕਿਸਾਨ ਗੁਰਸੇਵਕ ਸਿੰਘ ਆਪਣੇ ਇਕ ਹੋਰ ਸਾਥੀ ਨਾਲ ਮੱਛਰਦਾਨੀ ਲੱਗਾ ਕੇ ਮੱਛਰਾਂ ਤੋਂ ਬਚਣ ਦੀ ਕੋਸ਼ਿਸ਼ ਵਿਚ | ਤਸਵੀਰ: ਗਿੱਲ
<br/>
20-04-2026