26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਾਤਾ ਅਮਰ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 24-04-2026
ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਪੱਤਰ ਪ੍ਰੇਰਕ)-ਪੱਤਰਕਾਰ ਮਨਪ੍ਰੀਤ ਸਿੰਘ ਦੇ ਦਾਦੀ ਜੀ ਤੇ ਸਮਾਜ ਸੇਵਕ ਜਸਵੰਤ ਸਿੰਘ ਦੇ ਮਾਤਾ ਅਮਰ ਕੌਰ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨੂੰ ਅੱਜ ਸ਼ਰਧਾਂਜਲੀ ਭੇਟ ਕਰਦੇ ਹੋਏ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਨੇ ਜਿੱਥੇ ਮਾਂ ਦੇ ਰੁਤਬੇ ਅਤੇ ਮਮਤਾ ਬਾਰੇ ਵਿਸਥਾਰਪੂਰਵਕ ਦੱਸਿਆ, ਉੱਥੇ ਮਾਤਾ ਜੀ ਦੀ ਵਡੇਰੀ ਉਮਰ ਦੀ ਗੱਲ ਕਰਦਿਆਂ ਕਿਹਾ ਕਿ ਕੁਝ ਵਿਰਲੇ ਪਰਿਵਾਰ ਹੀ ਹਨ ਜਿਹੜੇ ਮਾਪਿਆਂ ਦੀ ਦੇਖ ਭਾਲ ਕਰਦੇ ਹਨ ਅਤੇ ਮਾਪੇ ਆਪਣੇ ਆਗਿਆਕਾਰੀ ਸਪੁੱਤਰਾਂ ਤੇ ਪੋਤਿਆਂ ਦੀ ਸੇਵਾ ਕਰਕੇ ਵੱਡੀ ਉਮਰ ਪਾ ਜਾਂਦੇ ਹਨ | ਇਸੇ ਤਰ੍ਹਾਂ ਮਾਤਾ ਅਮਰ ਕੌਰ ਜੀ ਦੇ ਭੋਗ 'ਤੇ ਹੋਇਆ ਇਕੱਠ ਦੱਸਦਾ ਹੈ ਕਿ ਇਹ ਵੱਡਾ ਪਰਿਵਾਰ ਤੇ ਸਪੁੱਤਰਾਂ ਦੀ ਸੇਵਾ ਨਾਲ ਹੀ ਸੰਭਵ ਹੋ ਸਕਿਆ ਹੈ |
ਇਸ ਮੌਕੇ ਕਥਾ ਵਿਖਿਆਨ ਰਾਹੀਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪੀ੍ਰਤ ਸਿੰਘ ਰੰਧਾਵਾ ਨੇ ਮੌਤ ਦੇ ਸੰਕਲਪ 'ਤੇ ਮਾਂ ਦੇ ਦਰਜੇ ਦੀ ਗੱਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੈ ਸਿੰਘ ਲਿਬੜਾ, ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ ਐਸ.ਐਸ. ਚੇਅਰਮੈਨ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਨੇ ਵੀ ਮਾਤਾ ਅਮਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਦੀ ਸਮਾਜ ਪ੍ਰਤੀ ਪੱਤਰਕਾਰੀ ਦੇ ਤੌਰ 'ਤੇ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ. ਪਿ੍ਤਪਾਲ ਸਿੰਘ ਉਪ ਕੁਲਪਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਜਗਦੀਪ ਸਿੰਘ ਚੀਮਾ, ਕੰਵਰਬੀਰ ਸਿੰਘ ਰਾਏ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਠੇਕੇਦਾਰ ਅਵਤਾਰ ਸਿੰਘ ਚਨਾਰਥਲ, ਬਲਜੀਤ ਸਿੰਘ ਭੁੱਟਾ ਹਲਕਾ ਇੰਚਾਰਜ, ਈਸ਼ਰਪ੍ਰੀਤ ਸਿੰਘ ਕਾਂਗਰਸੀ ਆਗੂ, ਅਮਰਿੰਦਰ ਸਿੰਘ ਲਿਬੜਾ, ਰਾਜਦਵਿੰਦਰ ਸਿੰਘ ਰਾਜੂ ਖਰ੍ਹੇ, ਸਾਬਕਾ ਮੈਨੇਜਰ ਅਮਰਜੀਤ ਸਿੰਘ, ਮਨਜੀਤ ਸ਼ਰਮਾ, ਡਾ. ਹਰਬੰਸ ਲਾਲ ਭਾਜਪਾ ਆਗੂ, ਪਰਮਜੀਤ ਸਿੰਘ ਸਹੋਲੀ, ਸੁਖਜਿੰਦਰ ਸਿੰਘ ਬਿੱਟੂ ਮਜੀਠਾ, ਰਣਬੀਰ ਸਿੰਘ ਪੂਨੀਆ, ਮਨਦੀਪ ਸਿੰਘ ਤਰਖਾਣਮਾਜਰਾ, ਸ਼ਰਨਜੀਤ ਸਿੰਘ ਚਨਾਰਥਲ, ਜਥੇ.ਅਵਤਾਰ ਸਿੰਘ ਰਿਆ, ਬਹਾਦਰ ਖਾਨ, ਜੈਕ੍ਰਿਸ਼ਨ, ਰਾਜ ਕੁਮਾਰ ਪਾਤੜਾਂ, ਬਲਦੇਵ ਸਿੰਘ ਦੁਸਾਂਝ, ਬਲਜਿੰਦਰ ਸਿੰਘ ਥਾਣੇਦਾਰ, ਦਰਬਾਰਾ ਸਿੰਘ ਰੰਧਾਵਾ, ਮਾਸਟਰ ਚਰਨਜੀਤ ਸਿੰਘ, ਸਰਬਜੀਤ ਸਿੰਘ ਮੱਖਣ, ਤਰਲੋਚਣ ਸਿੰਘ ਲਾਲੀ, ਗੁਰਵਿੰਦਰ ਸਿੰਘ ਸੋਹੀ, ਰਿੰਕੀ ਸ਼ਰਮਾ, ਨਿਤਿਨ ਸੂਦ, ਪਰਮਜੀਤ ਸਿੰਘ ਰੰਗੀਲਾ, ਸਬ-ਇੰਸਪੈਕਟਰ ਸਤਵਿੰਦਰ ਸਿੰਘ, ਭੁਪਿੰਦਰ ਸਿੰਘ ਨੰਬਰਦਾਰ, ਸਾਬਕਾ ਕੌਂਸਲਰ ਪ੍ਰੇਮ ਸਿੰਘ, ਹਰਿੰਦਰ ਸਿੰਘ ਭੰਗੂ, ਸਬ-ਇੰਸਪੈਕਟਰ ਜਸਵਿੰਦਰ ਸਿੰਘ ਰੌਂਕੀ, ਤੋਤੀ ਘੰਮਣ, ਕੇਵਲ ਕ੍ਰਿਸ਼ਨ, ਮਾਸਟਰ ਹਰਦੀਪ ਸਿੰਘ, ਸਵਰਨ ਸਿੰਘ ਬੈਂਕ ਮੈਨੇਜਰ, ਜਸਵਿੰਦਰ ਸਿੰਘ ਟਿਵਾਣਾ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਐਡ. ਅਮਰਦੀਪ ਸਿੰਘ ਧਾਰਨੀ, ਐਡ. ਗਗਨਦੀਪ ਸਿੰਘ ਵਿਰਕ, ਐਡ. ਵਰਿੰਦਰ ਸਿੰਘ ਢਿੱਲੋਂ, ਲੈਕਚਰਾਰ ਦਲਵੀਰ ਸਿੰਘ ਸੰਧੂ, ਅਰਜਿੰਦਰ ਸਿੰਘ ਔਜਲਾ, ਅਜੀਤਪਾਲ ਸਿੰਘ ਸੇਖੋਂ, ਥਾਣੇਦਾਰ ਗੁਰਬਚਨ ਸਿੰਘ, ਥਾਣਾ ਸਰਹਿੰਦ ਇੰਚਾਰਜ ਰਾਜਵੰਤ ਸਿੰਘ, ਹਰਵਿੰਦਰ ਸਿੰਘ ਨੱਪੀ, ਕੇਵਲ ਕਿ੍ਸ਼ਨ, ਜੱਗਾ ਸਿੰਘ ਚਨਾਰਥਲ, ਐਡ. ਜਸਵਿੰਦਰ ਸਿੰਘ ਗਰੇਵਾਲ, ਦਲਵੀਰ ਸਿੰਘ, ਗੁਰਪ੍ਰੀਤ ਸਿੰਘ ਕੈੜੇ, ਸਾਬਕਾ ਡਿਪਟੀ ਡਾਇਰੈਕਟਰ ਸੁਦੇਸ਼ ਚੋਪੜਾ, ਪਿੰ੍ਰਸੀਪਲ ਵਿਕਾਸ ਸ਼ਰਮਾ, ਡੀ.ਪੀ.ਈ. ਸੁਖਵੀਰ ਸਿੰਘ, ਆੜ੍ਹਤੀ ਨਿਰਮਲ ਸਿੰਘ ਮਾਵੀ, ਸੋਨੀ ਮੰਢੋਰ, ਬਲਬੀਰ ਸਿੰਘ ਸੋਢੀ ਤੋਂ ਇਲਾਵਾ ਵੱਖ-ਵੱਖ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀਆਂ ਵਲੋਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸਮੂਹ ਪੱਤਰਕਾਰ ਸਾਥੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਮਹਿਲਾ ਰਿਜ਼ਰਵੇਸ਼ਨ ਦੇ ਨਾਂਅ 'ਤੇ ਮਹਿਲਾਵਾਂ ਨੂੰ ਗੁੰਮਰਾਹ ਕਰ ਰਹੀ ਹੈ-ਰਾਣਾ ਅਗਲੀ ਖ਼ਬਰ ਮਹਿਲਾ ਰਾਖਵਾਂਕਰਨ ਬਿੱਲ ਸਰਕਾਰ ਦਾ ਅਸਲ ਮਕਸਦ (ਡੀ-ਲਿਮੀਟੇਸ਼ਨ) ਦੀ ਸ਼ਰਤ ਰਾਹੀਂ ਆਪਣੀ ਰਾਜਨੀਤਿਕ ਚੌਧਰ ਸਥਾਪਤ ਕਰਨਾ-ਪ...
Ad Position 24