14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪਾਤੜਾਂ ਵਿਚ ਗੋਡਿਆਂ ਦੇ ਦਰਦ ਲਈ ਓ. ਪੀ. ਡੀ. ਕੈਂਪ

Ad Position 21
No active advertisement
ਅਜੀਤ ਡੈਸਕ 06-05-2026
ਜ਼ਲਧੰਰ, 5 ਮਈ (ਅ.ਬ.)-ਡਾ. ਅਨਿਲ ਦੁਆਰਾ 2 ਮਈ ਤੋਂ 7 ਮਈ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਗੋਡਿਆਂ ਦੇ ਦਰਦ ਦੇ ਇਲਾਜ ਦੇ ਲਈ ਵਿਸ਼ੇਸ਼ ਓ.ਪੀ.ਡੀ. ਲਗਾਈ ਹੋਈ ਹੈ ਹੁਣ ਸਿਰਫ਼ ਆਖਰੀ ਦੋ ਦਿਨ ਬਾਕੀ ਡਾ. ਅਨਿਲ ਨੇ ਦੱਸਿਆ ਹਰ ਤੀਜੇ ਵਿਅਕਤੀ ਨੂੰ ਗੋਡਿਆਂ ਦੀ ਸਮੱਸਿਆ ਹੈ¢ ਹੁਣ ਬਿਨਾਂ ਆਪ੍ਰੇਸ਼ਨ ਦੇ | ਇਸ ਦਾ ਇਲਾਜ ਸੰਭਵ ਹੋਇਆ ਹੈ ਨੀ ਆਫ ਲੋਡਰ ਬ੍ਰੇਸ ਦੇ ਦੁਆਰਾ¢ ਡਾ. ਅਨਿਲ ਨੇ ਦੱਸਿਆ ਕਿ ਓ.ਪੀ.ਡੀ. ਵਿਚ ਵਿਖਾਉਣ ਦੀ ਫੀਸ ਸਿਰਫ 200/- ਹੈ ਅਤੇ ਦੋਨੋਂ ਗੋਡਿਆਂ ਦੇ ਇਲਾਜ ਵਿਚ | 15000/- ਪੰਦਰਾਂ ਹਜ਼ਾਰ ਦਾ ਖਰਚ ਆਉਂਦਾ ਹੈ¢ ਉਨਾਂ ਨੇ ਦੱਸਿਆ ਕਿ ਗੋਡਿਆਂ ਦਾ ਦਰਦ ਅਸਲ ਵਿਚ ਮਕੈਨੀਕਲ ਸਮੱਸਿਆ ਹੈ ਨਾ ਕਿ ਮੈਡੀਕਲ¢ ਇਹ ਮਕੈਨੀਕਲ ਨੀ ਬੈਸ ਥੀ ਪੁਆਇੰਟ ਦੇ ਸਿਧਾਂਤ 'ਤੇ ਕੰਮ ਕਰਦਾ ਹੈ¢ ਇਹ ਸੰਭਵ ਹੋਇਆ ਹੈ ਨੀ ਆਫ ਲੋਡਰ ਬੇਸ ਦੁਆਰਾ¢ ਡਾ. ਅਨਿਲ ਨੇ ਦੱਸਿਆ ਕਿ ਇਸ ਨੂੰ ਲਗਾਉਣ ਨਾਲ ਸਰੀਰ ਦਾ ਦਬਾਅ ਗੋਡਿਆਂ 'ਤੇ ਨਹੀਂ ਪੈਂਦਾ, ਜਿਸ ਦੀ ਵਜਾ ਨਾਲ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ¢ ਇਕ ਗੋਡੇ ਦਾ ਇਲਾਜ ਸਿਰਫ 8000/- (ਅੱਠ ਹਜ਼ਾਰ) ਅਤੇ ਦੋਨੋਂ ਗੋਡਿਆਂ ਦੇ ਇਲਾਜ ਵਿਚ ਸਿਰਫ 15000/- (ਪੰਦਰਾਂ ਹਜ਼ਾਰ) ਖਰਚ ਆਉਂਦਾ ਹੈ¢ ਇਸ ਬ੍ਰੇਸ ਨੂੰ ਪਹਿਨਣ ਨਾਲ 10 ਤੋਂ 15 ਦਿਨਾਂ ਵਿਚ ਹੀ ਦਰਦ ਤੋਂ ਰਾਹਤ ਮਿਲਣ ਲਗਦੀ ਹੈ¢
Ad Position 22
No active advertisement
ਪਿਛਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਵਾਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ-ਜਗਮੀਤ ਸਿੰਘ ਹਰਿਆਊ ਅਗਲੀ ਖ਼ਬਰ ਭਾਜਪਾ ਦੀ ਵੱਖ-ਵੱਖ ਸੂਬਿਆਂ 'ਚ ਹੋਈ ਵੱਡੀ ਜਿੱਤ ਦੀ ਖ਼ੁੁਸ਼ੀ 'ਚ ਬੱਬੂ ਬਾਂਸਲ ਤੇ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਵੰਡੇ...
Ad Position 24