ਉਮੀਦਵਾਰਾਂ ਨਾਲ ਕੀਤੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ ਸ਼੍ਰੋ.ਅ.ਦਲ-ਰਾਜੂ ਖੰਨਾ
ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ. 3 ਪ੍ਰੇਮ ਨਗਰ ਵਿਚ ਧੰਨਵਾਦੀ ਮੀਟਿੰਗ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਬੀਬੀ ਪਿੰਕੀ ਰਾਣੀ ਤੇ ਵੱਡੀ ਗਿਣਤੀ ਵਾਰਡ ਵਾਸੀ | (ਸੱਜੇ) ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰ. 29 ਰਾਮ ਨਗਰ ਵਿਚ ਧੰਨਵਾਦੀ ਮੀਟਿੰਗ ਕਰਨ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜੋਗਿੰਦਰ ਸਿੰਘ ਮੈਣੀ, ਭਿੰਦਰ ਸਿੰਘ, ਜਰਨੈਲ ਸਿੰਘ ਮਾਜਰੀ, ਬੀਬੀ ਊਸ਼ਾ ਸਿੰਘ, ਰਾਜਨ ਭਾਬਰੀ ਤੇ ਵਾਰਡ ਵਾਸੀ | ਅਜੀਤ ਤਸਵੀਰਾਂ
<br/>
01-06-2026