ਕਾਂਗਰਸ ਦਫ਼ਤਰ ਅਮਲੋਹ ਵਿਖੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਲਹਿਰਾਇਆ ਕੌਮੀ ਝੰਡਾ
ਅਮਲੋਹ, 17 ਅਗਸਤ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਕਾਂਗਰਸ ਪਾਰਟੀ ਦਫ਼ਤਰ ਅਮਲੋਹ ਵਿਖੇ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਕੌਮੀ ਝੰਡਾ ਲਹਿਰਾਇਆ ਤੇ ਹਲਕਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ। ਇਸ ਮੌਕੇ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ, ਜਿਸ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਗ
ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਖਬੀਰ ਸਿੰਘ ਬਾਦਲ ਦੀ ਸਿਹਤਯਾਬੀ ਲਈ ਅਰਦਾਸ ਕਰਵਾਉਣ ਉਪਰੰਤ ਪਰਿਕਰਮਾ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਅਤੇ ਮਨਜੀਤ ਸਿੰਘ। ਅਜੀਤ ਤਸਵੀਰ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਗੁਰਭਗਤ ਸਿੰਘ ਭਲਾਈਆਣਾ। ਤਸਵੀਰ : ਪਰਮਜੀਤ ਸਿੰਘ ਥੇੜੀ
18-08-2026
ਅਮਲੋਹ, 17 ਅਗਸਤ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਕਾਂਗਰਸ ਪਾਰਟੀ ਦਫ਼ਤਰ ਅਮਲੋਹ ਵਿਖੇ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਕੌਮੀ ਝੰਡਾ ਲਹਿਰਾਇਆ ਤੇ ਹਲਕਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ। ਇਸ ਮੌਕੇ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ, ਜਿਸ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਹਰਿੰਦਰ ਸਿੰਘ ਭਾਂਬਰੀ, ਡਾ ਕਰਨੈਲ ਸਿੰਘ, ਮਹਿੰਦਰ ਪਜਨੀ, ਬਲਵੀਰ ਸਿੰਘ ਮਿੰਟੂ, ਜਗਮੀਤ ਸਿੰਘ ਸਹੋਤਾ, ਡਾ. ਮਨਮੋਹਨ ਕੌਂਸਲ, ਐਂਡ ਯਾਦਵਿੰਦਰ ਪਾਲ ਸਿੰਘ, ਰਾਜਵਿੰਦਰ ਘੁਟੀਡ, ਗੁਰਬਚਨ ਸਿੰਘ ਕਾਹਨਪੁਰਾ, ਜਗਜੀਤ ਸਿੰਘ ਮਛਰਾਏ, ਨੀਲਮ ਰਾਣੀ, ਕੌਂਸਲਰ ਪੂਨਮ ਜਿੰਦਲ, ਕਮਲਜੀਤ ਕੌਰ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਰੂਪ ਸਿੰਘ, ਪੰਮੀ ਜਿੰਦਲ, ਰਾਜਾ ਰਾਮ, ਰਾਕੇਸ਼ ਕੁਮਾਰ ਗੋਗੀ, ਸ਼ਿਵ ਕੁਮਾਰ ਗਰਗ, ਐਂਡ. ਮੇਲਾ ਰਾਮ, ਬਿੱਕਰ ਸਿੰਘ ਦੀਵਾ, ਚੇਅਰਮੈਨ ਰਣਜੀਤ ਸਿੰਘ ਕੋਟਲੀ, ਬਿੱਟੂ ਬੁੱਗਾ, ਜੋਰਾ ਸਿੰਘ, ਗਮਦੂਰ ਸਿੰਘ, ਪ੍ਰੀਤਮ ਬੈਣਾ, ਚਰਨਜੀਤ ਬਾਜਵਾ, ਸੁਰਿੰਦਰ ਜਿੰਦਲ, ਸਿੰਦਰਮੋਹਨ ਪੁਰੀ, ਹੈਪੀ ਸੂਦ, ਗੁਰਮੀਤ ਭਾਂਬਰੀ, ਸੁਦਾਗਰ ਭਾਂਬਰੀ, ਕਾਲਾ ਭੱਦਲਥੂਹਾ, ਹਿੰਮਤ ਪਜਨੀ, ਗੁਰਦੇਵ ਸਿੰਘ ਨੰਬਰਦਾਰ, ਜਗਦੀਪ ਸਿੰਘ ਮਾਨ, ਗੁਰਮੁੱਖ ਨਰਾਇਣਗੜ੍ਹ, ਜਸਵੰਤ ਸਿੰਘ ਖਨਿਆਣ ਹਰਨੈਲ ਸਿੰਘ ਰਾਮਗੜ੍ਹ, ਪਰਮਜੀਤ ਸਿੰਘ ਔਜਲਾ, ਪ੍ਰਿਤਪਾਲ ਸਿੰਘ ਢਿੱਲੋਂ, ਰਾਮ ਕੇਵਲ ਯਾਦਵ, ਚੇਤਨ ਸ਼ਰਮਾ, ਡਿੰਪਲ ਸ਼ਰਮਾ, ਗਗਨ ਉੱਪਲ, ਵਿਪਨ ਕੁਮਾਰ, ਕੁੱਕੀ ਚੋਪੜਾ, ਜਗਮੋਹਨ ਰੰਧਾਵਾ, ਬੂਟਾ ਸਿੰਘ, ਲਵਪ੍ਰੀਤ ਕਾਹਨਪੁਰਾ, ਹੈਰੀ ਲੁਟਾਵਾ, ਰਜਿੰਦਰ ਸਲਾਣੀ, ਜਗਰੂਪ ਸਲਾਣੀ, ਸ਼ਮਸ਼ੇਰ ਅੰਨੀਆਂ, ਸੁੱਖਾ ਖੁੰਮਣਾ, ਸੋਨੀ ਭੋਲੀਆ, ਗੁਰਮੀਤ ਸਿੰਘ ਸਮਸ਼ਪੁਰ, ਰਣਜੀਤ ਕੰਜਾਰੀ, ਪਰਗਟ ਸਿੰਘ ਝੰਬਾਲਾ, ਨਾਹਰ ਸਿੰਘ ਝੰਬਾਲਾ, ਸੁੱਖ ਰਾਏਪੁਰ, ਪੀ ਏ ਮਨਪ੍ਰੀਤ ਸਿੰਘ ਮਿੰਟਾ, ਕਾਂਗਰਸ ਸੇਵਾ ਦਲ ਦੇ ਬਿੱਲੂ ਮਸਾਲ, ਮਲਹਾਰ ਸਿੰਘ, ਹਰੀ ਰਾਮ, ਰਾਕੇਸ਼ ਧਮੀਜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕਾ ਵਾਸੀ ਮੌਜੂਦ ਸਨ।