11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ ਸਟੇਟ ਪੱਧਰੀ ਸਾਫ਼ਟਬਾਲ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਪਟਿਆਲਾ, 10 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਚੌਰਾ ,ਪਟਿਆਲਾ ਵਿਖੇ ਸਰਪ੍ਰਸਤ ਪਟਿਆਲਾ ਸਾਫ਼ਟਬਾਲ ਐਸੋਸੀਏਸ਼ਨ ਮਹੰਤ ਚਮਕੌਰ ਸਿੰਘ ਦੀ ਰਹਿਨੁਮਾਨੀ ਹੇਠ ਅਤੇ ਪੰਜਾਬ ਸਾਫ਼ਟਬਾਲ ਐਸੋਸੀਏਸ਼ਨ ਦੇ ਸੈਕਟਰੀ ਸੁਖਰਾਮ ਸਿੰਘ ਦੀ ਅਗਵਾਈ ਵਿਚ ਸਾਫ਼ਟਬਾਲ ਖੇਡ ਦੀ 31ਵੀਂ ਜੂਨੀਅਰ ਮੁੰਡੇ- ਕੁੜੀਆਂ ਸਟੇਟ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਮਹੰਤ ਚਮਕੌਰ ਸਿੰਘ ਨੇ ਖੇਡ ਦੀ ਸ਼ੁਰੂਆਤ ਕਰਵਾਈ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

Ad Position 21
No active advertisement
ਅਜੀਤ ਡੈਸਕ 11-10-2026
ਪਟਿਆਲਾ, 10 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਚੌਰਾ ,ਪਟਿਆਲਾ ਵਿਖੇ ਸਰਪ੍ਰਸਤ ਪਟਿਆਲਾ ਸਾਫ਼ਟਬਾਲ ਐਸੋਸੀਏਸ਼ਨ ਮਹੰਤ ਚਮਕੌਰ ਸਿੰਘ ਦੀ ਰਹਿਨੁਮਾਨੀ ਹੇਠ ਅਤੇ ਪੰਜਾਬ ਸਾਫ਼ਟਬਾਲ ਐਸੋਸੀਏਸ਼ਨ ਦੇ ਸੈਕਟਰੀ ਸੁਖਰਾਮ ਸਿੰਘ ਦੀ ਅਗਵਾਈ ਵਿਚ ਸਾਫ਼ਟਬਾਲ ਖੇਡ ਦੀ 31ਵੀਂ ਜੂਨੀਅਰ ਮੁੰਡੇ- ਕੁੜੀਆਂ ਸਟੇਟ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਮਹੰਤ ਚਮਕੌਰ ਸਿੰਘ ਨੇ ਖੇਡ ਦੀ ਸ਼ੁਰੂਆਤ ਕਰਵਾਈ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਫਾਜ਼ਿਲਕਾ, ਪਟਿਆਲਾ ਦੀ ਟੀਮ ਨੇ ਬਾਕੀ ਟੀਮਾਂ ਨੂੰ ਪਛਾੜ ਕੇ ਸੈਮੀਫ਼ਾਈਨਲ ਵਿਚ ਆਪਣੀ ਥਾਂ ਬਣਾਈ। ਇਸ ਮੌਕੇ ਅਸ਼ੋਕ ਕੁਮਾਰ ਰੌਣੀ, ਬਲਦੇਵ ਸਿੰਘ ਢੀਂਡਸਾ, ਗੁਰਵਿੰਦਰ ਸਿੰਘ, ਸਤਵਿੰਦਰ ਸਿੰਘ, ਇੰਦਰਵੀਰ ਸਿੰਘ ਅੰਮ੍ਰਿਤਸਰ, ਸੁਰੇਸ਼ ਚੌਹਾਨ , ਰਮੇਸ਼ ਕੁਮਾਰ, ਸੰਜੀਵ ਕੁਮਾਰ, ਵਿਕਰਮ ਮਲਹੋਤਰਾ, ਹੀਰਾ, ਜੱਸੀ ਮਾਨਸਾ, ਗੁਰਲਾਲ ਸਿੰਘ, ਗੌਰਵ ਵਿਰਦੀ, ਪਵਿੱਤਰ ਸਿੰਘ, ਹਰਪ੍ਰੀਤ ਕੌਰ, ਸਿਮਰਦੀਪ ਕੌਰ, ਅਮਨਦੀਪ ਕੌਰ, ਕੁਲਵੰਤ ਕੌਰ, ਯਸ਼, ਜਸਵਿੰਦਰ ਸਿੰਘ ਚਪੜ, ਇਲਾਕੇ ਦੇ ਮੋਹਤਬਰ ਅਤੇ ਪੰਜਾਬ ਪੱਧਰ ਤੋਂ ਸਾਫਟਬਾਲ ਖਿਡਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗਾਇਤਰੀ ਆਸ਼ਰਮ ਵਿਖੇ ਨਵਰਾਤਰੀ ਸਾਧਨਾ ਤੇ ਸ੍ਰੀਮਦ ਭਾਗਵਤ ਕਥਾ ਗਿਆਨ ਸਮਾਗਮ ਅੱਜ ਤੋਂ ਅਗਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਮੇਲੇ ਕਰਾਉਣੇ ਜ਼ਰੂਰੀ- ਬਰਿੰਦਰ ਬਿੱਟੂ
Ad Position 24