ਘੁਮਾਣ, 4 ਅਪ੍ਰੈਲ (ਬੰਮਰਾਹ)- ਅੱਜ ਕਸਬਾ ਘੁਮਾਣ ਵਿਖੇ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ 7ਵੀਂ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਲਖਵਿੰਦਰ ਸਿੰਘ ਘੁੰਮਣ ਦਾ ਪਹਿਲੀ ਵਾਰ ਘੁਮਾਣ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸ: ਘੁੰਮਣ ਸਾਥੀਆਂ ਸਮੇਤ ਗੁਰਦੁਆਰਾ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਦਰਬਾਰ ਵਿਖੇ ਨਤਮਸਤਕ ਹੋਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਘੁੰਮਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਜਿਸ ਵਿਚ ਹਰ ਵਰਗ ਨੂੰ ਸੁੱਖ-ਸਹੂਲਤਾਂ ਮਿਲਣਗੀਆਂ | ਇਸ ਮੌਕੇ ਕੁਲਵੰਤ ਸਿੰਘ ਚੀਮਾ ਸਾਬਕਾ ਚੇਅਰਮੈਨ, ਹਰਵਿੰਦਰ ਸਿੰਘ ਕਾਹਲੋਂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਹਰਦਿਆਲ ਸਿੰਘ ਭਾਮ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਦੂਲ ਸਿੰਘ ਚੀਮਾ, ਸਿਕੰਦਰ ਸਿੰਘ ਭੱਟੀਵਾਲ ਸਾਬਕਾ ਸਰਪੰਚ, ਮਾਸਟਰ ਦਰਸ਼ਨ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਨਰਿੰਦਰ ਸਿੰਘ ਵੀਲਾਬੱਜੂ, ਹਰਦੇਵ ਸਿੰਘ ਪੰਨੂੰ ਰਾਮਪੁਰ ਤਲਵਾੜਾ, ਦਵਿੰਦਰ ਸਿੰਘ ਸ਼ਾਹ ਭੰਬੋਈ ਸਾਬਕਾ ਬਲਾਕ ਸੰਮਤੀ ਮੈਂਬਰ, ਸਕੱਤਰ ਸਿੰਘ ਮੀਕੇ ਸਰਕਲ ਪ੍ਰਧਾਨ, ਮੇਜਰ ਸਿੰਘ ਤਲਵੰਡੀ, ਗਗਨ ਚੀਮਾ ਯੂਥ ਆਗੂ, ਕੁਲਵਿੰਦਰ ਸਿੰਘ ਭਾਮ ਸਾਬਕਾ ਸਰਪੰਚ, ਸੋਨੂੰ ਅÏਲਖ ਪ੍ਰਧਾਨ ਕਿਸਾਨ ਯੂਨੀਅਨ, ਸੁਖਵਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਸ਼ਿੰਦਾ ਸਾਬਕਾ ਐਮ.ਸੀ. ਸ਼੍ਰੀ ਹਰਗੋਬਿੰਦਪੁਰ, ਮੇਜਰ ਸਿੰਘ ਬਰਿਆਰ ਸਾਬਕਾ ਸਰਪੰਚ, ਰਾਣਾ ਚੌਧਰੀ ਸਾਬਕਾ ਸੰਮਤੀ ਮੈਂਬਰ, ਨਰਿੰਦਰ ਸਿੰਘ ਸਾਬਕਾ ਸਰਪੰਚ ਪੱਤੀ ਲਾਇਲਪੁਰ, ਹਰਜੀਤ ਸਿੰਘ ਰਿਆੜ ਸਾਬਕਾ ਸਰਪੰਚ ਮਾੜੀ ਬੁੱਚੀਆਂ, ਹਰਬੰਸ ਸਿੰਘ ਸਾਬਕਾ ਸਰਪੰਚ ਘੁਮਾਣ, ਤਰਸੇਮ ਸਿੰਘ ਸਾਬਕਾ ਸਰਪੰਚ ਫੁਲਕੇ, ਹੀਰਾ ਮਸੀਹ ਸਾਬਕਾ ਸੰਮਤੀ ਮੈਂਬਰ ਹਰਚੋਵਾਲ, ਡਾ. ਮਨਪ੍ਰੀਤ ਸਿੰਘ, ਹੀਰਾ ਸਿੰਘ ਲੱਧਾਮੰਡਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਬਲਕਾਰ ਸਿੰਘ ਸਾਬਕਾ ਸਰਪੰਚ ਅਮਰਪਾਲ ਸਿੰਘ ਜੈਤੋਸਰਜਾ, ਮਨਦੀਪ ਸਿੰਘ ਸਰਪੰਚ, ਰੁਪਿੰਦਰ ਸਿੰਘ ਲਾਡੀ ਨੰਬਰਦਾਰ, ਮਨਜੀਤ ਸਿੰਘ ਨੰਬਰਦਾਰ (ਮਾੜੀ ਬੁੱਚੀਆਂ), ਰਣਜੀਤ ਸਿੰਘ ਸਾਬਕਾ ਸਰਪੰਚ ਚੌਲਚੱਕ, ਮਨਪ੍ਰੀਤ ਸਿੰਘ ਸੋਹਲ ਸੰਦਲਪੁਰ, ਰਵੀ ਦਕੋਹਾ, ਬਲਜਿੰਦਰ ਸਿੰਘ ਮੰਡ, ਮੰਗਲ ਸਿੰਘ ਕੋਟਬਖਤਾ, ਸੂਬੇਦਾਰ ਖਜਾਨ ਸਿੰਘ ਕੰਡੀਲਾ, ਗੁਰਮੀਤ ਸਿੰਘ ਹਰਪੁਰਾ, ਸਵਿੰਦਰ ਸਿੰਘ ਫ਼ੌਜੀ ਸਾ. ਸੰਮਤੀ ਮੈਂਬਰ ਜੈਤੋਸਰਜਾ, ਸਰਬਜੀਤ ਸਿੰਘ ਗੋਗੀ ਧੀਰ, ਜਸਵੰਤ ਸਿੰਘ ਨੰਬਰਦਾਰ ਘੁਮਾਣ, ਨਰਿੰਦਰਪਾਲ ਸਿੰਘ ਸ਼੍ਰੀ ਹਰਗੋਬਿੰਦਪੁਰ ਸਾਹਿਬ, ਡਾ. ਗੋਗੀ ਧੰਦੋਈ, ਭੁਪਿੰਦਰ ਸਿੰਘ ਥਰੀਏਵਾਲ, ਗਗਨਦੀਪ ਸਿੰਘ ਮਠੋਲਾ, ਸੁਖਵਿੰਦਰ ਸਿੰਘ ਗਿੱਲ ਭਗਤੂਪੁਰ, ਗਿਆਨੀ ਗੁਰਮੁਖ ਸਿੰਘ ਮਾੜੀ ਪੰਨਵਾਂ, ਕਰਨ ਸੰਧਵਾਂ, ਸੁਖਦੇਵ ਸਿੰਘ ਕੌੜੇ, ਨਿਸ਼ਾਨ ਸਿੰਘ ਭੱਟੀਵਾਲ, ਤਿ੍ਪਤਪਾਲ ਸਿੰਘ ਢਡਿਆਲਾ, ਹਰਪ੍ਰੀਤ ਸਿੰਘ ਹੈਪੀ ਰੰਗੜਨੰਗਲ, ਭਜਨ ਸਿੰਘ ਭੱਟੀਵਾਲ, ਗੁਰਪ੍ਰੀਤ ਸਿੰਘ ਸੱਖੋਵਾਲ, ਭੁਪਿੰਦਰ ਸਿੰਘ ਸੱਖੋਵਾਲ, ਸ਼ਮਸੇਰ ਸਿੰਘ ਲੀਲ ਕਲਾਂ, ਗੁਰਜੀਤ ਸਿੰਘ ਸੱਖੋਵਾਲ, ਜਸਪਾਲ ਸਿੰਘ ਧਰਮਕੋਟ, ਕੰਵਰਦੀਪ ਸਿੰਘ ਰੰਗੜ ਨੰਗਲ, ਮਾਨ ਸਿੰਘ ਸਮਸਾ, ਲਖਵਿੰਦਰ ਸਿੰਘ ਸਮਸਾ, ਸਤਨਾਮ ਸਿੰਘ ਫੌਜੀ ਸਮਸਾ, ਸੁੱਚਾ