05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਲੋੜਵੰਦ ਪਰਿਵਾਰ ਦੇ ਬੱਚੇ ਦੇ ਹੱਥ ਦੀ ਪਲਾਸਟਿਕ ਸਰਜਰੀ ਕਰਵਾਈ

Ad Position 21
No active advertisement
ਅਜੀਤ ਡੈਸਕ 09-04-2026
ਧਾਰੀਵਾਲ, 8 ਅਪ੍ਰੈਲ (ਜੇਮਸ ਨਾਹਰ)- ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਵਚਨਬੱਧ ਰਹਿੰਦੀ ਮੈਸੀ ਐਂਡ ਸੰਨਜ਼ ਫਾਊਾਡੇਸ਼ਨ ਦੇ ਯੂ.ਐੱਸ.ਏ. ਤੋਂ ਚੇਅਰਮੈਨ ਸੁਰਿੰਦਰ ਮੈਸੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਾਰਡ ਨੰਬਰ-12 ਲੁਧਿਆਣਾ ਮੁਹੱਲਾ ਦੇ ਇਕ ਗਰੀਬ ਪਰਿਵਾਰ ਦੇ ਬੱਚੇ ਦੀ ਹੱਥ ਦੀ ਪਲਾਸਟਿਕ ਸਰਜਰੀ ਕਰਵਾ ਕੇ ਮਦਦ ਕੀਤੀ ਗਈ | ਇਹ ਜਾਣਕਾਰੀ ਕਿ੍ਸ਼ਚਨ ਨੈਸ਼ਨਲ ਫਰੰਟ ਦੇ ਸੂਬਾ ਪ੍ਰਧਾਨ ਬੱਬਾ ਗਿੱਲ ਨੇ ਦੱਸਿਆ ਕਿ ਇਸ ਸਰਜਰੀ ਦੌਰਾਨ ਫਾਊਾਡੇਸ਼ਨ ਵਲੋਂ 75 ਹਜ਼ਾਰ ਦੀ ਸਰਜਰੀ ਕਰਵਾ ਕੇ ਪਰਿਵਾਰ ਨੂੰ ਰਾਹਤ ਦਿਵਾਈ ਗਈ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਉਹ ਲੋੜਵੰਦ ਬੱਚਿਆਂ ਦੀ ਮਦਦ ਹਮੇਸ਼ਾਂ ਕਰਦੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਰਿਆੜਕੀ ਪਬਲਿਕ ਸਕੂਲ ਵਿਖੇ ਨਵੇਂ ਸੈਸ਼ਨ ਦਾ ਆਗਾਜ਼ ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਵਾਰਾਣਸੀ ਲਈ ਤੀਰਥ ਯਾਤਰਾ ਰੇਲ ਗੱਡੀਆਂ ਦਾ ਪ੍ਰਸਤਾਵ
Ad Position 24