06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਾਤਾ ਮਨਜੀਤ ਕੌਰ ਬਾਜਵਾ ਦੇ ਦਿਹਾਂਤ 'ਤੇ ਸਾਬਕਾ ਸਰਪੰਚ ਬੰਟੀ ਦਲੇਲਪੁਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

Ad Position 21
No active advertisement
ਮਨਜੀਤ ਕੌਰ ਬਾਜਵਾ <br/> 16-04-2026
ਕਲਾਨੌਰ, 15 ਅਪ੍ਰੈਲ (ਪੁਰੇਵਾਲ)- ਨੇੜਲੇ ਪਿੰਡ ਦਲੇਲਪੁਰ ਦੇ ਸਾ. ਸਰਪੰਚ ਹਰਵਿੰਦਰਪਾਲ ਸਿੰਘ ਬੰਟੀ ਬਾਜਵਾ ਦੇ ਮਾਤਾ ਮਨਜੀਤ ਕੌਰ ਬਾਜਵਾ ਪਤਨੀ ਮਰਹੂਮ ਸ. ਅਮਰ ਸਿੰਘ ਬਾਜਵਾ ਦੇ ਬੀਤੇ ਦਿਨ ਦਿਹਾਂਤ ਹੋਣ 'ਤੇ ਬਾਜਵਾ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਕਾਂਗਰਸੀ ਆਗੂ ਅਮਨਦੀਪ ਸਿੰਘ ਜੈਂਤੀਪੁਰ, ਸੁੱਖ ਤੇਜਾ ਮੇਅਰ ਬਟਾਲਾ, ਕਾਂਗਰਸੀ ਆਗੂ ਗੁੱਡੂ ਸੇਠ ਬਟਾਲਾ, ਸੁਖਦੇਵ ਸਿੰਘ ਰੰਧਾਵਾ ਅਬਜਰਵਰ ਕਾਂਗਰਸ, ਹਰਵਿੰਦਰ ਸਿੰਘ ਅਲਾਵਲਪੁਰ ਬਲਾਕ ਪ੍ਰਧਾਨ, ਸੁਖਦੇਵ ਸਿੰਘ ਬਾਜਵਾ ਐਮ.ਸੀ., ਪੱਪੂ ਪਹਿਲਵਾਨ ਐਮ.ਸੀ., ਮੰਡਲ ਪ੍ਰਧਾਨ ਨਿੰਦਰ ਸਿੰਘ ਸਮਰਾ ਬਿਸ਼ਨਕੋਟ, ਸਾ. ਸੰਮਤੀ ਮੈਂਬਰ ਮਨਦੀਪ ਸਿੰਘ ਪੰਨੂੰ ਵਡਾਲਾ ਬਾਂਗਰ, ਗੌਰਵ ਸਲਹੋਤਰਾ, ਪ੍ਰਭਸ਼ਰਨ ਸਿੰਘ ਸਿੱਧੂ ਰੋਸਾ, ਕਮਲਪ੍ਰੀਤ ਸਿੰਘ ਮਨੂੰ ਪੰਨਵਾਂ, ਜਸਵੰਤ ਸਿੰਘ ਜੱਸ ਬਟਾਲਾ, ਹਰਪਾਲ ਸਿੰਘ ਵਿਕਟੋਰੀਆ, ਸਰਬ ਸੁੱਖ, ਕੁਲਵਿੰਦਰ ਸਿੰਘ ਕਿੰਦਾ, ਬਾਬਾ ਕੁਲਵਿੰਦਰ, ਗੁਰਤੇਜ ਸਿੰਘ, ਰਾਕੇਸ਼, ਜਰਨੈਲ ਸਿੰਘ ਕਾਹਲੋਂ ਐਸ.ਐਚ.ਓ., ਲਖਵਿੰਦਰ ਸਿੰਘ ਐਸ.ਐਚ.ਓ., ਦਲਜੀਤ ਸਿੰਘ ਪੱਡਾ, ਰਵੇਲ ਸਿੰਘ ਪਿੰਡੀਆਂ, ਅਮਰੀਕ ਸਿੰਘ ਭਗਵਾਨਪੁਰ, ਗੁਰਮੀਤ ਸਿੰਘ ਭੋਲਾ ਖੁਸ਼ੀਪੁਰ, ਮਨਜੀਤ ਸਿੰਘ ਮੀਆਂਕੋਟ, ਭਗਵੰਤ ਸਿੰਘ ਲਖਮਨੀਆਂ, ਡਾਕਟਰ ਬਲਜੀਤ ਸਿੰਘ ਮੀਆਂਕੋਟ, ਤਜਿੰਦਰ ਸਿੰਘ ਸਰਪੰਚ ਮਸਤਕੋਟ, ਐਡਵੋਕੇਟ ਪਲਵਿੰਦਰ ਸਿੰਘ ਬਾਜਵਾ, ਬਚਿੱਤਰ ਸਿੰਘ ਸੈਕਟਰੀ, ਹਰਵੰਤ ਸਿੰਘ ਲੋਪਾ ਸਰਪੰਚ, ਗੁਰਨਾਮ ਸਿੰਘ ਬਰੀਲਾ, ਮਨਜੀਤ ਸਿੰਘ ਚਿੱਕੜੀ, ਗੋਪੀ ਬੱਬਰੀ, ਮਾਸਟਰ ਬਿਕਰਮਜੀਤ ਸਿੰਘ ਢਿਲੋਂ, ਸੁਖਦੇਵ ਸਿੰਘ ਦਲੇਲਪੁਰ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ ਅਗਲੀ ਖ਼ਬਰ ਇਕ ਵਿਅਕਤੀ ਦਾ ਫ਼ੋਨ ਤੇ ਪਰਸ ਲੁੱਟਿਆ, ਦੂਜੇ ਦਾ ਸਾਈਕਲ ਚੋਰੀ
Ad Position 24