09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੈਰਾਮਾਉਂਟ ਇਮੀਗਰੇਸ਼ਨ ਨੇ 5 ਦਿਨਾਂ 'ਚ ਬਿਨਾਂ ਟਰੈਵਲ ਹਿਸਟਰੀ ਯੂ.ਕੇ. ਦਾ ਵਿਜ਼ਟਰ ਵੀਜ਼ਾ ਲਗਵਾਇਆ

Ad Position 21
No active advertisement
ਅਜੀਤ ਡੈਸਕ 17-04-2026
ਗੁਰਦਾਸਪੁਰ, 16 ਅਪ੍ਰੈਲ (ਅਸ਼ੋਕ ਸ਼ਰਮਾ)- ਪੈਰਾਮਾਉਂਟ ਇਮੀਗਰੇਸਨ ਵਲੋਂ ਪਿੰਡ ਭਿਖਾਰੀਵਾਲ ਦੀ ਰਹਿਣ ਵਾਲੇ ਸੁਖਜਿੰਦਰ ਕੌਰ ਅਤੇ ਹਰਜਿੰਦਰ ਸਿੰਘ ਦਾ ਸਿਰਫ਼ 5 ਦਿਨਾਂ 'ਚ ਯੂ.ਕੇ. ਦਾ ਵਿਜ਼ਟਰ ਵੀਜ਼ਾ ਹਾਸਲ ਕਰਕੇ ਵੱਡੀ ਉਪਲਬਧੀ ਦਰਜ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਰਾਮਾਉਂਟ ਇਮੀਗਰੇਸ਼ਨ ਦੇ ਐਮ.ਡੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵੀਜ਼ਾ ਬਹੁਤ ਹੀ ਘੱਟ ਸਮੇਂ ਵਿਚ ਪ੍ਰਾਪਤ ਕੀਤਾ ਹੈ, ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਸਹੀ ਮਾਰਗ ਦਰਸ਼ਨ ਤੇ ਪੂਰੇ ਦਸਤਾਵੇਜ਼ ਹੋਣ ਤਾਂ ਵੀਜ਼ਾ ਪ੍ਰਕਿਰਿਆ ਨੰੂ ਬਹੁਤ ਤੇਜ਼ ਤੇ ਅਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਯੂ.ਕੇ., ਆਸਟ੍ਰੇਲੀਆ, ਸਪੇਨ, ਕੈਨੇਡਾ, ਯੂ.ਐਸ.ਏ. ਅਤੇ ਸਾਈਪ੍ਰਸ ਆਦਿ ਦੇਸ਼ਾਂ ਦੇ ਸਟੱਡੀ ਤੇ ਵਿਜ਼ਟਰ ਵੀਜ਼ੇ ਲਗਾਏ ਜਾਂਦੇ ਹਨ ਅਤੇ ਉਹ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਫਾਈਲ ਲਗਾਉਣ ਤੋਂ ਲੈ ਕੇ ਵੀਜ਼ਾ ਮਿਲਣ ਤੱਕ ਪੂਰੀ ਮਦਦ ਕਰਦੇ ਹਨ | ਇਸ ਮੌਕੇ ਵੀਜ਼ਾ ਹਾਸਲ ਕਰਨ ਵਾਲੇ ਸੁਖਜਿੰਦਰ ਕੌਰ ਤੇ ਹਰਜਿੰਦਰ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆਂ ਪੈਰਾਮਾਉਂਟ ਇਮੀਗਰੇਸ਼ਨ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਉਨ੍ਹਾਂ ਨੰੂ ਵੀਜ਼ਾ ਹਾਸਲ ਹੋਇਆ | ਜ਼ਿਕਰਯੋਗ ਹੈ ਕਿ ਪੈਰਾਮਾਉਂਟ ਇਮੀਗਰੇਸ਼ਨ ਵਲੋਂ ਦਿੱਤੀਆਂ ਜਾ ਰਹੀਆਂ ਵਧੀਆ ਸੇਵਾਵਾਂ ਸਦਕਾ ਲੋਕ ਇਸ ਸੰਸਥਾ 'ਤੇ ਭਰੋਸਾ ਕਰਕੇ ਫਾਈਲਾਂ ਲਗਵਾਉਣ ਨੰੂ ਤਰਜੀਹ ਦੇ ਰਹੇ ਹਨ ਤੇ ਸੰਸਥਾ ਵਲੋਂ ਵੀ ਚੰਗੇ ਨਤੀਜੇ ਦਿੱਤੇ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਗੈਰ-ਕਾਨੰੂਨੀ ਕਬਜ਼ੇ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੰੂ ਲਿਖਤੀ ਸ਼ਿਕਾਇਤ ਅਗਲੀ ਖ਼ਬਰ ਦਿਹਾਤੀ ਖੇਤਰ ਅੰਦਰ ਨਿਰੰਤਰ ਬਿਜਲੀ ਬੰਦ ਰਹਿਣ ਨਾਲ ਲੋਕਾਂ ਦੇ ਕਾਰੋਬਾਰ ਠੱਪ
Ad Position 24