06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ੍ਰੀ ਦਵਾਰਕਾ ਪੂਰੀ ਮੰਦਰ 'ਚ ਰਜਤ ਜੈਅੰਤੀ ਮੌਕੇ ਕੀਤਾ ਕਾਰਡ ਜਾਰੀ

Ad Position 21
No active advertisement
ਅਜੀਤ ਡੈਸਕ 17-04-2026
ਪਠਾਨਕੋਟ, 16 ਅਪ੍ਰੈਲ (ਸੁਮਿਤ)- ਅੰਦਰੂਨ ਬਾਜ਼ਾਰ ਵਿਖੇ ਸਥਿਤ ਦਵਾਰਕਾ ਪੂਰੀ ਮੰਦਿਰ ਵਿਚ ਰਜਤ ਜੈਯੰਤੀ ਮੌਕੇ ਹਫ਼ਤਾਵਾਰੀ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਵੇਗਾ | ਪ੍ਰੋਗਰਾਮ ਦੀ ਸ਼ੁਰੂਆਤ ਮੰਦਿਰ ਦੇ ਪੁਜਾਰੀ ਅਰਵਿੰਦ ਪਰਾਸ਼ਰ ਦੇ ਮਾਰਗ ਦਰਸ਼ਨ ਹੇਠ ਹੋਵੇਗੀ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਡਾ: ਸ਼ੋਭਾ ਪਰਾਸ਼ਰ ਮੌਜੂਦ ਰਹੇ ਜਦਕਿ ਵਿਸ਼ਾਲ ਮਹਾਜਨ ਜੋ ਅਖਿਲ ਭਾਰਤੀ ਮਹਾਜਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਨ, ਨੇ ਵੀ ਪ੍ਰੋਗਰਾਮ 'ਚ ਵਿਸ਼ੇਸ਼ ਭਾਗ ਲਿਆ | ਸਮਾਗਮ ਦੌਰਾਨ ਧਾਰਮਿਕ ਸਮਾਗਮ ਸੰਬਧੀ ਕਾਰਡ ਜਾਰੀ ਕੀਤਾ ਗਿਆ | ਪ੍ਰਬੰਧਕਾਂ ਨੇ ਸਾਰੇ ਧਰਮ ਪ੍ਰੇਮੀਆਂ ਨੂੰ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਤੇ ਇਸ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਗੋਪਾਲ ਧਾਮ ਗਊਸ਼ਾਲਾ ਲਈ ਸਹਿਯੋਗ ਰਾਸ਼ੀ ਭੇਟ ਅਗਲੀ ਖ਼ਬਰ ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ
Ad Position 24