06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਰਿਹਾ 100 ਫੀਸਦੀ

Ad Position 21
No active advertisement
ਅਜੀਤ ਡੈਸਕ 17-04-2026
ਪਠਾਨਕੋਟ, 16 ਅਪ੍ਰੈਲ (ਸੰਧੂ)- ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਇਸ ਸਾਲ ਸੌ ਫੀਸਦੀ ਰਿਹਾ | 10ਵੀਂ ਜਮਾਤ ਵਿਚ ਜੈਸਮੀਨ ਕੌਸ਼ਲ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਪਲਕ ਪਰਾਸ਼ਰ ਨੇ 96.4 ਫੀਸਦੀ ਨਾਲ ਦੂਜਾ ਤੇ ਦਿਵਿਆਂਸ਼ ਪ੍ਰਤਾਪ ਚੌਹਾਨ ਨੇ 96 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਸਿਹਰ ਮਹਾਜਨ ਨੇ 95.8 ਫੀਸਦੀ ਨਾਲ ਚੌਥਾ, ਦੇਵਾਂਗ ਮਹਾਜਨ ਨੇ 94.8 ਫੀਸਦੀ ਨਾਲ 5ਵਾਂ ਅਤੇ ਮਾਧਵ ਮਹਾਜਨ ਨੇ 94.6 ਫੀਸਦੀ ਨਾਲ 6ਵਾਂ ਸਥਾਨ ਹਾਸਲ ਕੀਤਾ | ਅਵਨੀ ਨੇ 93.2 ਫੀਸਦੀ ਨਾਲ 7ਵਾਂ, ਨੈਤਿਕ ਮਹਾਜਨ ਨੇ 92.8 ਫੀਸਦੀ ਨਾਲ 8ਵਾਂ, ਨਵਮ ਸ਼ਰਮਾ ਅਤੇ ਤਜਿੰਦਰ ਕੌਰ ਨੇ 92 ਫੀਸਦੀ ਨਾਲ ਸਾਂਝੇ ਤੌਰ 'ਤੇ 9ਵਾਂ ਸਥਾਨ ਪ੍ਰਾਪਤ ਕੀਤਾ | ਜਾਨਵੀ ਮਹਾਜਨ ਨੇ 91.8 ਫੀਸਦੀ ਨਾਲ 10ਵਾਂ, ਅਨਵੀ ਮਹਾਜਨ ਨੇ 90.8 ਫੀਸਦੀ ਨਾਲ 11ਵਾਂ, ਪਣਵ ਮਹਾਜਨ ਨੇ 90.6 ਫੀਸਦੀ ਨਾਲ 12ਵਾਂ ਅਤੇ ਸ਼ਾਇਨਾ ਸਮਰੱਥ ਨੇ 90 ਫੀਸਦੀ ਨਾਲ 13ਵਾਂ ਸਥਾਨ ਪ੍ਰਾਪਤ ਕੀਤਾ | ਹੋਰ ਵਿਦਿਆਰਥੀਆਂ ਵਿਚ ਸੌਰਿਆ ਸਿੰਘ ਤੇ ਨੇਹਲ ਗੁਪਤਾ ਨੇ 89.6 ਫੀਸਦੀ, ਹਰਾਂਸ਼ਪ੍ਰੀਤ ਸਿੰਘ ਨੇ 89.2 ਫੀਸਦੀ, ਆਲੀਸ਼ਾ ਸਲਗਾਨੀਆ ਤੇ ਪਰਾਰਥਿਨ ਮਹਾਜਨ ਨੇ 89 ਫੀਸਦੀ, ਗੁਰਆਂਸ਼ ਸਿੰਘ ਅਤੇ ਰਿਦਮ ਸ਼ਰਮਾ ਨੇ 88.4 ਫੀਸਦੀ, ਜਸਨਮ ਸਿੰਘ ਤੇ ਕਿ੍ਸ਼ਿਵ ਗੁਪਤਾ ਨੇ 88.6 ਫੀਸਦੀ, ਯੁਵਰਾਜ ਸ਼ਰਮਾ ਨੇ 88 ਫੀਸਦੀ, ਸੀਰਤ ਨੇ 87.6 ਫੀਸਦੀ, ਅਨੰਨਿਆ, ਨਿਖਿਲ ਤੇ ਆਰਵ ਸ਼ਰਮਾ ਨੇ 87 ਫੀਸਦੀ, ਰਿਧਿਮਾ ਵਿੱਜ ਨੇ 86.8 ਫੀਸਦੀ, ਪਰਿਧੀ ਨੇ 86.6 ਫੀਸਦੀ, ਵੈਭਵ ਤੁਲੀ ਨੇ 86.2 ਫੀਸਦੀ, ਪ੍ਰੀਥੀਸ਼ ਨੇ 85.8 ਫੀਸਦੀ ਅਤੇ ਤਮੰਨਾ ਨੇ 85.2 ਫੀਸਦੀ ਅੰਕ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ | ਚੇਅਰਮੈਨ ਅਨੁਜ ਸੂਦ, ਡਾਇਰੈਕਟਰ ਤਾਨਿਆ ਸੂਦ, ਅਸਿਸਟੈਂਟ ਡਾਇਰੈਕਟਰ ਚਰਨਜੀਤ ਸਿੰਘ ਤੇ ਪਿ੍ੰਸੀਪਲ ਨੀਤੀ ਕੋਚਰ ਨੇ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਵਾਰਕਾ ਪੂਰੀ ਮੰਦਰ 'ਚ ਰਜਤ ਜੈਅੰਤੀ ਮੌਕੇ ਕੀਤਾ ਕਾਰਡ ਜਾਰੀ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦਾ 10ਵੀਂ ਬੋਰਡ ਨਤੀਜਾ ਸ਼ਾਨਦਾਰ
Ad Position 24