06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕਾਂਗਰਸ ਪਾਰਟੀ ਦੇ ਧਾਰ ਬਲਾਕ ਪ੍ਰਧਾਨ 'ਤੇ ਹਾਈਕਮਾਨ ਨੇ ਫਿਰ ਭਰੋਸਾ ਜਿਤਾਇਆ <br/>

Ad Position 21
No active advertisement
ਅਜੀਤ ਡੈਸਕ 17-04-2026
ਧਾਰਕਲਾਂ, 16 ਅਪ੍ਰੈਲ (ਨਰੇਸ਼ ਪਠਾਨੀਆ)- ਕਾਂਗਰਸ ਪਾਰਟੀ ਹਾਈਕਮਾਨ ਵਲੋਂ ਪੰਜਾਬ ਪ੍ਰਦੇਸ਼ ਦੀਆਂ ਬਲਾਕ ਕਮੇਟੀਆਂ ਦੇ ਪ੍ਰਧਾਨਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ | ਧਾਰ ਬਲਾਕ ਦੇ ਪਿੰਡ ਸ਼ਾਰਟੀ ਦੇ ਵਸਨੀਕ ਰਾਜ ਕੁਮਾਰੀ ਖਜੂਰੀਆ ਤੇ ਹਾਈਕਮਾਨ ਨੇ ਫਿਰ ਤੋਂ ਆਪਣਾ ਭਰੋਸਾ ਜਿਤਾਉਂਦੇ ਹੋਏ ਦੂਜੀ ਵਾਰ ਧਾਰ ਬਲਾਕ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਹੈ | ਦੱਸ ਦੇਈਏ ਕਿ ਰਾਜ ਕੁਮਾਰ ਖਜੂਰੀਆ ਪਿਛਲੇ 35 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ | ਪਾਰਟੀ ਨੇ ਉਨ੍ਹਾਂ ਦੀ ਪਾਰਟੀ ਦੇ ਪ੍ਰਤੀ ਸੇਵਾ ਨੰੂ ਦੇਖਦੇ ਹੋਏ ਦੂਜੀ ਵਾਰ ਬਲਾਕ ਪ੍ਰਧਾਨ ਅਹੁਦੇ 'ਤੇ ਨਿਯੁਕਤ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਏਾਜਲਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ 100 ਫੀਸਦੀ <br/> ਅਗਲੀ ਖ਼ਬਰ ਮੰਡੀਆਂ 'ਚ ਕਿਸਾਨਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਅਕਾਲੀ ਦਲ ਸਰਕਾਰ ਦਾ ਕਰੇਗਾ ਘਿਰਾਓ : ਮਾਹਲ
Ad Position 24