06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਭਾਰਤ ਦੀ ਨਾਮਵਰ ਕੰਪਨੀ ਨਿਕੋਨ ਨੇ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 23-04-2026
ਧਾਰੀਵਾਲ, 22 ਅਪ੍ਰੈਲ (ਸਵਰਨ ਸਿੰਘ)- ਭਾਰਤ ਦੀ ਨਾਮਵਰ ਕੰਪਨੀ ਨਿਕੋਨ ਵਲੋਂ ਇਕ ਵਰਕਸ਼ਾਪ ਧਾਰੀਵਾਲ ਦੇ ਖਾਲਸਾ ਜਸ਼ਨ ਪੁਆਇੰਟ ਨੇੜੇ ਬੁਰਜ ਸਾਹਿਬ ਵਿਖੇ ਲਗਾਈ ਗਈ, ਜਿਸ ਵਿਚ ਧਾਰੀਵਾਲ ਵੱਲ ਦੇ ਸਮੂਹ ਫੋਟੋਗ੍ਰਾਫਰ ਤੇ ਗੂਰਦਾਸਪੁਰ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਕੁਮਾਰ ਨੇ ਸ਼ਿਰਕਤ ਕੀਤੀ | ਨਿਕੋਨ ਕੰਪਨੀ ਵਲੋਂ ਨਿਕੋਨ ਕੈਮਰੇ ਦੇ ਮਾਹਿਰ ਮਾਨਰਿੰਦਰ ਸਿੰਘ ਤੇ ਰਛਪਾਲ ਸਿੰਘ ਨੇ ਵਰਕਸ਼ਾਪ ਵਿਚ ਕੈਮਰੇ ਦੀਆਂ ਬਾਰੀਕੀਆਂ ਅਤੇ ਨਵੇਂ ਲਾਂਚ ਕੀਤੇ ਕੈਂਮਰੇ ਬਾਰੇ ਚਾਨਣਾ ਪਾਇਆ | ਇਸ ਸਮੇਂ ਬੋਪਾਰਾਏ ਸਟੂਡੀਓ, ਕੁੰਡਲ ਸਟੂਡੀਓ, ਰਾਹੁਲ, ਕਿਸ਼ੋਰ, ਅਸ਼ੋਕ ਕੁਮਾਰ, ਰਾਜਾ, ਹਰਜੋਤ, ਪ੍ਰਭ, ਰਣਜੀਤ ਸਿੰਘ, ਰਾਜੂ ਬਲਵਿੰਦਰ ਸਿੰਘ ਅਤੇ ਧਾਰੀਵਾਲ ਦੇ ਕਈ ਹੋਰ ਫੋਟੋਗ੍ਰਾਫਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵੱਖ-ਵੱਖ ਸਕੂਲਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਪਿੰਡ ਮੁਰੀਦਕੇ 'ਚ ਗੁਰਪ੍ਰੀਤ ਕੌਰ ਪੰਨੂੰ ਨੇ 'ਆਪ' ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ
Ad Position 24